ਪੜਚੋਲ ਕਰੋ

2 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹਾਲੇ ਚੂੜਾ ਵੀ ਨਹੀਂ ਸੀ ਲੱਥਿਆ, ਜਨਮਦਿਨ ਮਨਾਉਣ ਪਹਿਲਗਾਮ ਗਿਆ ਸੀ ਕਪਲ, ਅੱਤਵਾਦੀਆਂ ਨੇ ਖੁਸ਼ੀਆਂ ਕੀਤੀਆਂ ਤਬਾਹ

UP News: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਕਾਨਪੁਰ ਦੇ ਰਹਿਣ ਸ਼ੁਭਮ ਦ੍ਵਿਵੇਦੀ ਦੀ ਮੌਤ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਹੈ। ਸ਼ੁਭਮ ਅਤੇ ਸਾਨਿਆ ਦਾ ਵਿਆਹ ਇਸ ਸਾਲ 12 ਫਰਵਰੀ ਨੂੰ ਹੋਇਆ ਸੀ।

Pahalgam News

1/8
ਪਹਿਲਗਾਮ ਹਮਲੇ ਵਿੱਚ, ਕਾਨਪੁਰ ਦੇ ਸ਼ੁਭਮ ਦ੍ਵਿਵੇਦੀ, ਜੋ ਕਿ 17 ਅਪ੍ਰੈਲ ਨੂੰ ਆਪਣੇ ਪਰਿਵਾਰ ਨਾਲ ਜੰਮੂ-ਕਸ਼ਮੀਰ ਘੁੰਮਣ ਗਏ ਸਨ, ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ।

2/8
ਉਨ੍ਹਾਂ ਦੇ ਨਾਲ ਪਰਿਵਾਰ ਦੇ 11 ਮੈਂਬਰ ਸਨ, ਇਨ੍ਹਾਂ ਵਿੱਚੋਂ ਇੱਕ ਮੈਂਬਰ ਨੇ ਸ਼ੁਭਮ ਦੇ ਹੋਟਲ ਦੇ ਕਮਰੇ ਵਿੱਚ ਤਾਸ਼ ਖੇਡਦਿਆਂ ਦੀ ਵੀਡੀਓ ਵਾਇਰਲ ਕੀਤੀ ਹੈ।

3/8
ਕਾਨਪੁਰ ਦੇ ਸ਼ੁਭਮ ਦ੍ਵਿਵੇਦੀ ਨੇ ਇਸ ਸਾਲ 12 ਫਰਵਰੀ ਨੂੰ ਸਾਨਿਆ ਨਾਲ ਵਿਆਹ ਕੀਤਾ ਸੀ।

4/8
ਸ਼ੁਭਮ 17 ਅਪ੍ਰੈਲ ਨੂੰ ਆਪਣੇ ਪਰਿਵਾਰ ਨਾਲ ਜੰਮੂ-ਕਸ਼ਮੀਰ ਘੁੰਮਣ ਗਏ ਸੀ। ਉਹ 23 ਅਪ੍ਰੈਲ ਨੂੰ ਕਾਨਪੁਰ ਵਾਪਸ ਆਉਣ ਵਾਲੇ ਸਨ, ਪਰ ਇੱਕ ਦਿਨ ਪਹਿਲਾਂ, ਉਨ੍ਹਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਸ਼ੁਭਮ ਦੀ ਪਤਨੀ ਨੇ ਕਿਹਾ- ਉਹ ਮੈਗੀ ਖਾ ਰਹੀ ਸੀ, ਜਦੋਂ ਅੱਤਵਾਦੀ ਉਸ ਦੇ ਨੇੜੇ ਆਏ ਅਤੇ ਉਸਨੂੰ ਗੋਲੀ ਮਾਰ ਦਿੱਤੀ।

5/8
ਸ਼ੁਭਮ ਦੇ ਪਰਿਵਾਰ ਨੇ 18 ਅਪ੍ਰੈਲ ਨੂੰ ਕਸ਼ਮੀਰ ਦੀ ਆਪਣੀ ਯਾਤਰਾ ਦੌਰਾਨ ਸ਼ੁਭਮ ਦੇ ਜੀਜਾ ਦਾ ਜਨਮਦਿਨ ਮਨਾਇਆ। ਸਾਰਾ ਪਰਿਵਾਰ ਖੁਸ਼ ਨਜ਼ਰ ਆ ਰਿਹਾ ਸੀ।

6/8
ਸ਼ੁਭਮ ਅਤੇ ਸਾਨਿਆ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸਨ, ਜਦੋਂ ਅੱਤਵਾਦੀਆਂ ਨੇ ਸਾਨਿਆ ਦੇ ਪਤੀ ਸ਼ੁਭਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

7/8
ਸ਼ੁਭਮ ਦੀ ਮੌਤ ਤੋਂ ਬਾਅਦ ਪਰਿਵਾਰ ਬਹੁਤ ਦੁਖੀ ਹੈ। ਸ਼ੁਭਮ ਦੇ ਚਾਚਾ ਮਨੋਜ ਦ੍ਵਿਵੇਦੀ ਨੇ ਉਸਦੀ ਮੌਤ 'ਤੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ।

8/8
ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਸ਼ੁਭਮ ਦੇ ਘਰ ਉਨ੍ਹਾਂ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਹਨ।

ਹੋਰ ਜਾਣੋ ਦੇਸ਼

View More
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Pahalgam Attack: ਪਹਿਲਗਾਮ ਹਮਲੇ ਬਾਰੇ ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਸਰਕਾਰ ਤੇ ਮੀਡੀਆ ਨੂੰ ਚੇਤਾਵਨੀ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ DGCA ਦਾ ਐਲਾਨ  'ਨਹੀਂ ਵਧਣਗੀਆਂ ਫਲਾਈਟ ਟਿਕਟਾਂ ਦੀਆਂ ਕੀਮਤਾਂ, Cancellation ਦੇ ਖ਼ਰਚੇ ਵੀ ਹੋਣਗੇ ਮੁਆਫ਼

Pahalgam Attack:  ਸੁਰੱਖਿਆ ਏਜੰਸੀਆਂ ਵੱਲੋਂ ਪਹਿਲਗਾਮ 'ਚ ਮਾਸੂਮ ਸੈਲਾਨੀਆਂ ਦੀ ਹੱਤਿਆ ਕਰਨ ਵਾਲਿਆਂ ਦਾ ਜਾਰੀ ਕੀਤਾ ਸਕੈਚ

Complain against Jio, Airtel: ਹੁਣ ਨਹੀਂ ਚੱਲੇਗੀ ਏਅਰਟੈਲ ਤੇ ਜੀਓ ਵਰਗੀਆਂ ਕੰਪਨੀਆਂ ਦਾ ਦਾਦਾਗਿਰੀ! ਬੱਸ ਘਰ ਬੈਠੇ ਕਰੋ ਸ਼ਿਕਾਇਤ, ਹੋਏਗਾ ਸਖਤ ਐਕਸ਼ਨ
ਹੁਣ ਨਹੀਂ ਚੱਲੇਗੀ ਏਅਰਟੈਲ ਤੇ ਜੀਓ ਵਰਗੀਆਂ ਕੰਪਨੀਆਂ ਦਾ ਦਾਦਾਗਿਰੀ! ਬੱਸ ਘਰ ਬੈਠੇ ਕਰੋ ਸ਼ਿਕਾਇਤ, ਹੋਏਗਾ ਸਖਤ ਐਕਸ਼ਨ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pahalgam Attack: ਪਹਿਲਗਾਮ ਹਮਲੇ ਬਾਰੇ ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਸਰਕਾਰ ਤੇ ਮੀਡੀਆ ਨੂੰ ਚੇਤਾਵਨੀ
Pahalgam Attack: ਪਹਿਲਗਾਮ ਹਮਲੇ ਬਾਰੇ ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਸਰਕਾਰ ਤੇ ਮੀਡੀਆ ਨੂੰ ਚੇਤਾਵਨੀ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ DGCA ਦਾ ਐਲਾਨ  'ਨਹੀਂ ਵਧਣਗੀਆਂ ਫਲਾਈਟ ਟਿਕਟਾਂ ਦੀਆਂ ਕੀਮਤਾਂ, Cancellation ਦੇ ਖ਼ਰਚੇ ਵੀ ਹੋਣਗੇ ਮੁਆਫ਼
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ DGCA ਦਾ ਐਲਾਨ 'ਨਹੀਂ ਵਧਣਗੀਆਂ ਫਲਾਈਟ ਟਿਕਟਾਂ ਦੀਆਂ ਕੀਮਤਾਂ, Cancellation ਦੇ ਖ਼ਰਚੇ ਵੀ ਹੋਣਗੇ ਮੁਆਫ਼
Pahalgam Attack:  ਸੁਰੱਖਿਆ ਏਜੰਸੀਆਂ ਵੱਲੋਂ ਪਹਿਲਗਾਮ 'ਚ ਮਾਸੂਮ ਸੈਲਾਨੀਆਂ ਦੀ ਹੱਤਿਆ ਕਰਨ ਵਾਲਿਆਂ ਦਾ ਜਾਰੀ ਕੀਤਾ ਸਕੈਚ
Pahalgam Attack: ਸੁਰੱਖਿਆ ਏਜੰਸੀਆਂ ਵੱਲੋਂ ਪਹਿਲਗਾਮ 'ਚ ਮਾਸੂਮ ਸੈਲਾਨੀਆਂ ਦੀ ਹੱਤਿਆ ਕਰਨ ਵਾਲਿਆਂ ਦਾ ਜਾਰੀ ਕੀਤਾ ਸਕੈਚ
Complain against Jio, Airtel: ਹੁਣ ਨਹੀਂ ਚੱਲੇਗੀ ਏਅਰਟੈਲ ਤੇ ਜੀਓ ਵਰਗੀਆਂ ਕੰਪਨੀਆਂ ਦਾ ਦਾਦਾਗਿਰੀ! ਬੱਸ ਘਰ ਬੈਠੇ ਕਰੋ ਸ਼ਿਕਾਇਤ, ਹੋਏਗਾ ਸਖਤ ਐਕਸ਼ਨ
ਹੁਣ ਨਹੀਂ ਚੱਲੇਗੀ ਏਅਰਟੈਲ ਤੇ ਜੀਓ ਵਰਗੀਆਂ ਕੰਪਨੀਆਂ ਦਾ ਦਾਦਾਗਿਰੀ! ਬੱਸ ਘਰ ਬੈਠੇ ਕਰੋ ਸ਼ਿਕਾਇਤ, ਹੋਏਗਾ ਸਖਤ ਐਕਸ਼ਨ
Paddy Season: ਝੋਨੇ ਦੀ ਲੁਆਈ ਨੂੰ ਲੈ ਕੇ ਵੱਡੀ ਖਬਰ, ਹੁਣ NGT ਲੈ ਸਕਦਾ ਐਕਸ਼ਨ

Punjab News: ਮੁਲਾਜ਼ਮਾਂ ਲਈ ਖੁਸ਼ਖਬਰੀ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਐਲਾਨ

ਪੰਜਾਬ ਦੇ ਸੈਰ-ਸਪਾਟਾ ਸਥਾਨਾਂ 'ਤੇ ਵਧਾਈ ਸੁਰੱਖਿਆ, ਸਿਵਲ 'ਚ ਤਾਇਨਾਤ ਹੋਣਗੇ ਮੁਲਾਜ਼ਮ, ਜੰਮੂ-ਕਸ਼ਮੀਰ 'ਚ ਫਸੇ ਲੋਕਾਂ ਨੂੰ ਘਰਾਂ ਤੱਕ ਪਹੁੰਚਾਏਗੀ ਮਾਨ ਸਰਕਾਰ

Punjab News: ਮੇਨ ਹਾਈਵੇਅ ਹੋਇਆ ਬੰਦ! ਪੰਜਾਬ 'ਚ ਲੱਗਾ ਲੰਬਾ ਟ੍ਰੈਫਿਕ ਜਾਮ, ਜਾਣੋ ਕਿਸ ਗੱਲ ਨੂੰ ਲੈ ਖੜ੍ਹੀ ਹੋਈ ਨਵੀਂ ਮੁਸੀਬਤ...
ਮੇਨ ਹਾਈਵੇਅ ਹੋਇਆ ਬੰਦ! ਪੰਜਾਬ 'ਚ ਲੱਗਾ ਲੰਬਾ ਟ੍ਰੈਫਿਕ ਜਾਮ, ਜਾਣੋ ਕਿਸ ਗੱਲ ਨੂੰ ਲੈ ਖੜ੍ਹੀ ਹੋਈ ਨਵੀਂ ਮੁਸੀਬਤ...
Embed widget
OSZAR »