ਪੜਚੋਲ ਕਰੋ

Lok Sabha Election: 'ਅਸੀਂ ਪ੍ਰਧਾਨ ਮੰਤਰੀ ਬਣਾਇਆ ਜਾਂ ਥਾਣੇਦਾਰ', ਕੇਜਰੀਵਾਲ ਨੇ ਦੱਸਿਆ ਹੁਣ ਕੌਣ ਹੋਵੇਗਾ ਗ੍ਰਿਫ਼ਤਾਰ

Lok Sabha Election: ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਕਹਿ ਰਹੇ ਹਨ ਕਿ ਹੁਣ ਆਤਿਸ਼ੀ ਨੂੰ ਜੇਲ੍ਹ ਭੇਜਿਆ ਜਾਵੇਗਾ। ਸੌਰਭ ਭਾਰਦਵਾਜ ਨੂੰ ਵੀ ਜੇਲ੍ਹ ਭੇਜਿਆ ਜਾਵੇਗਾ। ਅਸੀਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਜਾਂ ਥਾਣੇਦਾਰ ਬਣਾਇਆ ਸੀ।

ARVIND KEJRIWAL

1/6
ਦਿੱਲੀ ਦੇ ਸੀਐਮ ਨੇ ਕਿਹਾ, ਹੁਣ ਇਹ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ 2 ਤਰੀਕ ਨੂੰ ਫਿਰ ਜੇਲ੍ਹ ਜਾਣਾ ਪਵੇਗਾ। ਜੇ ਤੁਸੀਂ ਕਮਲ ਦਾ ਬਟਨ ਦਬਾਓਗੇ ਤਾਂ ਮੈਨੂੰ ਜੇਲ੍ਹ ਜਾਣਾ ਪਵੇਗਾ। ਜੇਕਰ ਤੁਸੀਂ ਇੱਥੇ ਪੰਜੇ ਦਾ ਬਟਨ ਦਬਾਇਆ, ਤਾਂ ਮੈਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਇਨ੍ਹਾਂ ਨੇ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ। ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਸੰਜੇ ਸਿੰਘ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਹੁਣ ਮੇਰੇ ਪੀਏ ਨੂੰ ਵੀ ਜੇਲ੍ਹ ਵਿੱਚ ਪਾ ਦਿੱਤਾ ਗਿਆ ਹੈ।

2/6
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਕਹਿ ਰਹੇ ਹਨ ਕਿ ਹੁਣ ਆਤਿਸ਼ੀ ਨੂੰ ਜੇਲ੍ਹ ਭੇਜਿਆ ਜਾਵੇਗਾ। ਸੌਰਭ ਭਾਰਦਵਾਜ ਨੂੰ ਵੀ ਜੇਲ੍ਹ ਭੇਜਿਆ ਜਾਵੇਗਾ। ਅਸੀਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ ਜਾਂ ਥਾਣੇਦਾਰ ਬਣਾਇਆ ਸੀ।

3/6
ਦਿੱਲੀ ਦੇ ਸੀਐਮ ਨੇ ਰੋਡ ਸ਼ੋਅ 'ਚ ਮੌਜੂਦ ਲੋਕਾਂ ਨੂੰ ਕਿਹਾ ਕਿ ਹੁਣ ਇਹ ਤੁਹਾਡੇ 'ਤੇ ਨਿਰਭਰ ਹੈ, ਜੇਕਰ ਤੁਸੀਂ ਕਮਲ ਦਾ ਬਟਨ ਦਬਾਓਗੇ ਤਾਂ ਮੈਨੂੰ ਜੇਲ੍ਹ ਜਾਣਾ ਪਵੇਗਾ। ਤੁਸੀਂ ਦੇਖ ਲਓ ਇਨ੍ਹਾਂ ਨੇ ਗੁੰਡਾਗਰਦੀ ਮਚਾਈ ਹੋਈ ਹੈ।

4/6
ਕੇਜਰੀਵਾਲ ਨੇ ਕਿਹਾ, ਇਹ ਲੋਕ ਕਹਿ ਰਹੇ ਹਨ ਕਿ 100 ਕਰੋੜ ਦਾ ਘਪਲਾ ਹੋਇਆ ਹੈ। ਉਨ੍ਹਾਂ ਨੇ 500 ਤੋਂ ਵੱਧ ਛਾਪੇ ਮਾਰੇ ਅਤੇ ਇੱਕ ਰੁਪਿਆ ਵੀ ਨਹੀਂ ਮਿਲਿਆ। ਪੈਸਾ ਕਿੱਥੇ ਗਿਆ? 100 ਕਰੋੜ ਹਵਾ ਵਿੱਚ ਚਲਾ ਗਿਆ। ਝੁੱਠੇ ਕੇਸ ਬਣਾ ਬਣਾ ਕੇ, ਪ੍ਰਧਾਨਮੰਤਰੀ ਹੋ ਤੁਸੀਂ...

5/6
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ਲੋਕ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਓ, ਦੁੱਧ ਦੀਆਂ ਕੀਮਤਾਂ ਘਟਾਓ, ਉਦੋਂ ਤਾਂ ਕੋਈ ਗੱਲ ਨਹੀਂ। ਸਵੇਰੇ ਉੱਠਦੇ ਨੇ, ਇਸ ਨੂੰ ਜੇਲ੍ਹ ਵਿੱਚ ਪਾ ਦਿਓ, ਉਸ ਨੂੰ ਜੇਲ੍ਹ ਵਿੱਚ ਪਾ ਦਿਓ। ਕੀ ਅਜਿਹਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ?

6/6
ਸੀਐਮ ਕੇਜਰੀਵਾਲ ਨੇ ਕਿਹਾ, ਪਿਛਲੇ ਇੱਕ ਹਫ਼ਤੇ ਵਿੱਚ ਮੈਂ ਮਹਾਰਾਸ਼ਟਰ, ਝਾਰਖੰਡ, ਯੂਪੀ, ਹਰਿਆਣਾ, ਪੰਜਾਬ ਸਮੇਤ ਪੂਰੇ ਦੇਸ਼ ਦੀ ਯਾਤਰਾ ਕੀਤੀ ਹੈ। ਲੋਕ ਮੋਦੀ ਜੀ ਅਤੇ ਭਾਜਪਾ ਤੋਂ ਨਾਰਾਜ਼ ਹਨ। ਮਹਿੰਗਾਈ ਇੰਨੀ ਵੱਧ ਗਈ ਹੈ ਕਿ ਅਸੀਂ ਆਪਣੇ ਘਰ ਦੇ ਖਰਚੇ ਵੀ ਪੂਰੇ ਨਹੀਂ ਕਰ ਪਾ ਰਹੇ ਹਾਂ। ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਹਨ। ਕਮਾਈ ਨਹੀਂ ਵਧ ਰਹੀ। ਪ੍ਰਧਾਨ ਮੰਤਰੀ ਬਣੋ, ਕੁਝ ਰੁਜ਼ਗਾਰ ਦੀ ਚਿੰਤਾ ਕਰੋ, ਮਹਿੰਗਾਈ ਦੀ ਚਿੰਤਾ ਕਰੋ। ਪੂਰੇ ਦੇਸ਼ ਨੇ ਮਨ ਬਣਾ ਲਿਆ ਹੈ ਕਿ 4 ਜੂਨ ਨੂੰ ਉਨ੍ਹਾਂ ਦੀ ਸਰਕਾਰ ਨਹੀਂ ਆਵੇਗੀ। ਚੰਗੇ ਦਿਨ ਆਉਣ ਵਾਲੇ ਹਨ। ਮੋਦੀ ਜੀ ਜਾਣ ਵਾਲੇ ਹਨ।

ਹੋਰ ਜਾਣੋ ਦੇਸ਼

View More
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ

ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ

Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ

India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
Bird Flu Alert: ਬਰਡ ਫਲੂ ਨੂੰ ਲੈ ਕੇ ਜਾਰੀ ਹੋਇਆ ਅਲਰਟ ਜਾਰੀ ! ਸਾਰੇ ਚਿੜੀਆਘਰ ਪਾਰਕਾਂ ਨੂੰ ਹਫ਼ਤੇ ਲਈ ਕੀਤਾ ਬੰਦ, ਖਾਣ-ਪੀਣ ਸੰਬੰਧੀ ਵਰਤੋ ਇਹ ਸਾਵਧਾਨੀਆਂ

ਭਾਜਪਾ ਦੀ ਕੋਝੀ ਚਾਲ ਅਸੀਂ ਕੀਤੀ ਨਾਕਾਮ, ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਦੀ ਹੋਈ ਜਿੱਤ, ਅਦਾਲਤ ਦੇ ਫ਼ੈਸਲੇ 'ਤੇ CM ਮਾਨ ਦੀ ਪਹਿਲੀ ਪ੍ਰਤੀਕਿਰਿਆ

ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ, ਕਰ’ਤੀ ਵੱਡੀ ਮੰਗ

ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਮਿਲੀ ਵੱਡੀ ਜ਼ਿੰਮੇਵਾਰੀ, ਹੁਣ ਭਾਲੇ ਦੇ ਨਾਲ ਸਾਂਭਣਗੇ ਆਹ ਅਹੁਦਾ

Embed widget
OSZAR »