ਪੜਚੋਲ ਕਰੋ

ਬੱਚਿਆਂ ਦੇ ਸਰੀਰ ਤੋਂ ਆ ਰਹੀ ਬਦਬੂ? ਤਾਂ ਅਪਣਾਓ ਆਹ ਘਰੇਲੂ ਤਰੀਕੇ

Home Remedies for Kids Odor: ਬੱਚਿਆਂ ਦੇ ਸਰੀਰ ਤੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਦੇ ਲਈ ਸੌਖੇ ਘਰੇਲੂ ਉੁਪਾਅ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-

Smell

1/6
ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਖੇਡਣ ਜਾਂ ਗਰਮੀ ਵਿੱਚ ਆਉਣ ਵਾਲੇ ਪਸੀਨੇ ਕਾਰਨ ਉਨ੍ਹਾਂ ਦੇ ਸਰੀਰ ਵਿੱਚੋਂ ਬਦਬੂ ਆਉਣ ਲੱਗਦੀ ਹੈ। ਇਹ ਸਮੱਸਿਆ ਛੋਟੀ ਜਾਪਦੀ ਹੈ, ਪਰ ਕਈ ਵਾਰ ਇਹ ਬੱਚਿਆਂ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਬੇਆਰਾਮ ਕਰਦੀ ਹੈ। ਖਾਸ ਕਰਕੇ ਜਦੋਂ ਬੱਚੇ ਸਕੂਲ ਜਾਂ ਗਰੁੱਪ ਐਕਟੀਵਿਟੀ ਵਿੱਚ ਸ਼ਾਮਲ ਹੁੰਦੇ ਹਨ, ਤਾਂ ਇਹ ਬਦਬੂ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਨਿੰਮ ਦਾ ਕਮਾਲ: ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ ਅਤੇ ਉਸ ਪਾਣੀ ਨਾਲ ਬੱਚਿਆਂ ਨੂੰ ਨਹਵਾਓ। ਨਿੰਮ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਤੱਤ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਤੁਸੀਂ ਇਸ ਉਪਾਅ ਨੂੰ ਹਫ਼ਤੇ ਵਿੱਚ ਦੋ ਵਾਰ ਅਜ਼ਮਾ ਸਕਦੇ ਹੋ।

2/6
ਬੇਕਿੰਗ ਸੋਡਾ ਪਾਊਡਰ: ਬੇਕਿੰਗ ਸੋਡਾ ਪਸੀਨੇ ਨੂੰ ਕੰਟਰੋਲ ਕਰਦਾ ਹੈ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਮਾਰਦਾ ਹੈ। ਇਸ ਨੂੰ ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾ ਕੇ ਬੱਚਿਆਂ ਦੇ ਅੰਡਰਆਰਮਸ ਜਾਂ ਪੈਰਾਂ 'ਤੇ ਲਗਾਓ ਅਤੇ ਕੁਝ ਮਿੰਟਾਂ ਬਾਅਦ ਧੋ ਲਓ। ਯਾਦ ਰੱਖੋ ਕਿ ਇਸਦੀ ਵਰਤੋਂ ਸੀਮਤ ਮਾਤਰਾ ਵਿੱਚ ਕਰੋ।

3/6
ਨਿੰਬੂ ਦਾ ਪ੍ਰਭਾਵ: ਨਿੰਬੂ ਦੇ ਰਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਪਸੀਨੇ ਦੀ ਬਦਬੂ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ। ਪਾਣੀ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਅੰਡਰਆਰਮਸ 'ਤੇ ਲਗਾਓ। ਧਿਆਨ ਰੱਖੋ ਕਿ ਜੇਕਰ ਚਮੜੀ 'ਤੇ ਕੱਟ ਜਾਂ ਜ਼ਖ਼ਮ ਹੈ ਤਾਂ ਇਸਦੀ ਵਰਤੋਂ ਨਾ ਕਰੋ।

4/6
ਗੁਲਾਬ ਜਲ ਸਪਰੇਅ: ਗੁਲਾਬ ਜਲ ਵਿੱਚ ਥੋੜ੍ਹਾ ਜਿਹਾ ਫਿਟਕਰੀ ਪਾਊਡਰ ਮਿਲਾ ਕੇ ਸਪਰੇਅ ਤਿਆਰ ਕਰੋ। ਇਸਨੂੰ ਰੋਜ਼ਾਨਾ ਬੱਚਿਆਂ ਦੇ ਅੰਡਰਆਰਮਜ਼ ਜਾਂ ਪੈਰਾਂ 'ਤੇ ਛਿੜਕੋ। ਇਹ ਇੱਕ ਕੁਦਰਤੀ ਡੀਓਡੋਰੈਂਟ ਵਜੋਂ ਕੰਮ ਕਰਦਾ ਹੈ ਅਤੇ ਬਦਬੂ ਨੂੰ ਰੋਕਦਾ ਹੈ। ਇਸ ਨਾਲ ਉਨ੍ਹਾਂ ਦੇ ਸਰੀਰ ਵਿੱਚੋਂ ਆਉਣ ਵਾਲੀ ਬਦਬੂ ਘੱਟ ਜਾਵੇਗੀ।

5/6
ਖੁਰਾਕ ਵੱਲ ਧਿਆਨ ਦਿਓ: ਬੱਚਿਆਂ ਦੀ ਖੁਰਾਕ ਉਨ੍ਹਾਂ ਦੇ ਸਰੀਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜੰਕ ਫੂਡ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਅਤੇ ਬੱਚਿਆਂ ਦੀ ਖੁਰਾਕ ਵਿੱਚ ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਇਸ ਤੋਂ ਇਲਾਵਾ, ਬਹੁਤ ਸਾਰਾ ਪਾਣੀ ਪੀਣਾ ਵੀ ਜ਼ਰੂਰੀ ਹੈ।

6/6
ਕੱਪੜੇ ਸਾਫ਼ ਰੱਖੋ: ਕੱਪੜਿਆਂ ਵਿੱਚ ਜਮ੍ਹਾ ਬੈਕਟੀਰੀਆ ਵੀ ਬਦਬੂ ਦਾ ਕਾਰਨ ਬਣਦੇ ਹਨ। ਬੱਚਿਆਂ ਦੇ ਕੱਪੜੇ ਰੋਜ਼ਾਨਾ ਧੋਵੋ ਅਤੇ ਉਨ੍ਹਾਂ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਓ, ਤਾਂ ਜੋ ਕੋਈ ਬੈਕਟੀਰੀਆ ਨਾ ਵਧੇ। ਕਿਉਂਕਿ ਜ਼ਿਆਦਾਤਰ ਬੱਚੇ ਬਦਬੂਦਾਰ ਕੱਪੜਿਆਂ ਕਾਰਨ ਬਿਮਾਰ ਹੋ ਜਾਂਦੇ ਹਨ।

ਹੋਰ ਜਾਣੋ ਸਿਹਤ

View More
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ

ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ

Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ

India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
Bird Flu Alert: ਬਰਡ ਫਲੂ ਨੂੰ ਲੈ ਕੇ ਜਾਰੀ ਹੋਇਆ ਅਲਰਟ ਜਾਰੀ ! ਸਾਰੇ ਚਿੜੀਆਘਰ ਪਾਰਕਾਂ ਨੂੰ ਹਫ਼ਤੇ ਲਈ ਕੀਤਾ ਬੰਦ, ਖਾਣ-ਪੀਣ ਸੰਬੰਧੀ ਵਰਤੋ ਇਹ ਸਾਵਧਾਨੀਆਂ

ਭਾਜਪਾ ਦੀ ਕੋਝੀ ਚਾਲ ਅਸੀਂ ਕੀਤੀ ਨਾਕਾਮ, ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਦੀ ਹੋਈ ਜਿੱਤ, ਅਦਾਲਤ ਦੇ ਫ਼ੈਸਲੇ 'ਤੇ CM ਮਾਨ ਦੀ ਪਹਿਲੀ ਪ੍ਰਤੀਕਿਰਿਆ

ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ, ਕਰ’ਤੀ ਵੱਡੀ ਮੰਗ

ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਮਿਲੀ ਵੱਡੀ ਜ਼ਿੰਮੇਵਾਰੀ, ਹੁਣ ਭਾਲੇ ਦੇ ਨਾਲ ਸਾਂਭਣਗੇ ਆਹ ਅਹੁਦਾ

Embed widget
OSZAR »