ਅਕਸਰ ਲੋਕਾਂ ਦੀ ਆਦਤ ਹੁੰਦੀ ਹੈ ਤਾਂ ਉਹ ਬਿਨਾਂ ਕੁਝ ਸੋਚੇ ਸਮਝੇ ਇੱਕ ਦੂਜੇ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ।

Published by: ਗੁਰਵਿੰਦਰ ਸਿੰਘ

ਹਾਲਾਂਕਿ ਕਈ ਲੋਕਾਂ ਨੂੰ ਦੂਜਿਆਂ ਦੀਆਂ ਚੀਜ਼ਾਂ ਦੀ ਵਰਤੋ ਕਰਨਾ ਮਹਿੰਗਾ ਪੈ ਸਕਦਾ ਹੈ।

ਵਾਸਤੂ ਸ਼ਾਸਤਰ ਦੇ ਮੁਤਾਬਕ, ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕਦੇ ਵੀ ਦੂਜਿਆਂ ਤੋਂ ਮੰਗ ਕੇ ਨਹੀਂ ਵਰਤਣਾ ਚਾਹੀਦਾ



ਸਭ ਤੋਂ ਪਹਿਲਾਂ ਘੜੀ, ਕਦੇ ਵੀ ਕਿਸ ਤੋਂ ਮੰਗ ਕੇ ਘੜੀ ਦੀ ਵਰਤੋ ਨਹੀਂ ਕਰਨੀ ਚਾਹੀਦੀ ਹੈ।



ਘੜੀ ਨੂੰ ਸਕਾਰਾਤਮਕ ਤੇ ਨਕਾਰਾਤਮਕ ਊਰਜਾ ਨਾਲ ਜੋੜਿਆ ਕੇ ਦੇਖਿਆ ਗਿਆ ਹੈ ਤੇ ਦੂਜੇ ਦੀ ਘੜੀ ਤੁਹਾਡੇ ਲਈ ਅਸ਼ੁੱਭ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਜੇ ਕੋਈ ਵਿਅਕਤੀ ਲਗਾਤਾਰ ਅਜਿਹਾ ਕਰਦਾ ਹੈ ਤਾਂ ਉਸ ਵਿਅਕਤੀ ਦਾ ਬੁਰਾ ਸਮਾਂ ਸ਼ੁਰੂ ਹੋ ਸਕਦਾ ਹੈ।



ਆਦਮੀ ਨੂੰ ਦੂਜੇ ਦੀ ਘੜੀ ਤੋਂ ਇਲਾਵਾ ਰੁਮਾਲ ਵੀ ਨਹੀਂ ਵਰਤਣਾ ਚਾਹੀਦਾ ਹੈ।



ਦੂਜੇ ਦੇ ਰੁਮਾਲ ਦੀ ਵਰਤੋ ਕਰਨ ਨਾਲ ਰਿਸ਼ਤਿਆਂ ਵਿੱਚ ਦਰਾੜ ਆ ਸਕਦੀ ਹੈ।



ਇਸ ਤੋਂ ਇਲਾਵਾ ਕਿਸੇ ਦੀ ਅੰਗੂਠੀ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਨਾਲ ਸਿਹਤ ਤੇ ਆਰਥਿਕ ਮੋਰਚੇ ਉੱਤੇ ਅਸਰ ਪੈਂਦਾ ਹੈ।

Published by: ਗੁਰਵਿੰਦਰ ਸਿੰਘ
OSZAR »