ਪਰਸ ‘ਚ ਭੁੱਲ ਕੇ ਵੀ ਨਾ ਰੱਖੋ ਆਹ ਚੀਜ਼ਾਂ, ਹੋ ਜਾਵੇਗੀ ਬਰਬਾਦੀ
ਪਰਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਅਤੇ ਆਪਣੀਆਂ ਕੀਮਤੀ ਚੀਜ਼ਾਂ ਦੀ ਸੁਰੱਖਿਆ ਨੂੰ ਪਹਿਲਾਂ ਰੱਖੋ
ਅਸੀਂ ਰੋਜ਼ ਪਰਸ ਦੀ ਵਰਤੋਂ ਕਰਦੇ ਹਾਂ ਪਰ ਛੋਟੀ-ਛੋਟੀ ਗਲਤੀਆਂ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ
ਆਓ ਜਾਣਦੇ ਹਾਂ ਪਰਸ ਵਿੱਚ ਆਹ ਪੰਜ ਚੀਜ਼ਾਂ ਰੱਖਣ ਤੋਂ ਪਰਹੇਜ਼ ਕਰੋ
ਇਸ ਨਾਲ ਪਰਸ ਚੋਰੀ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ, ਇਸ ਕਰਕੇ ਚੰਗਾ ਹੈ ਕਿ ਪੈਸਿਆਂ ਨੂੰ ਅਲਗ-ਅਲਗ ਜਗ੍ਹਾ ‘ਤੇ ਰੱਖੋ
ਪਰਸ ਨੂੰ ਪਬਲਿਕ ਪਲੇਸ ‘ਤੇ ਛੱਡ ਕੇ ਨਾ ਜਾਓ
ਜੇਕਰ ਤੁਹਾਡੇ ਪਰਸ ਵਿੱਚ ਕੀਮਤੀ ਚੀਜ਼ਾਂ ਹਨ ਤਾਂ ਉਸ ਦੀ ਸੇਫਟੀ ਰੱਖੋ