ਪੜਚੋਲ ਕਰੋ

Lok Sabha elections 2024| ਕੀ ਕਹਿੰਦੇ ਨੇ ਵੋਟ ਸ਼ੇਅਰ ਵਾਲੇ ਅੰਕੜੇ , ਕਿਸ ਨੂੰ ਫਾਇਦਾ ਕਿਸ ਦਾ ਨੁਕਸਾਨ ?

Lok Sabha elections 2024| ਕੀ ਕਹਿੰਦੇ ਨੇ ਵੋਟ ਸ਼ੇਅਰ ਵਾਲੇ ਅੰਕੜੇ , ਕਿਸ ਨੂੰ ਫਾਇਦਾ ਕਿਸ ਦਾ ਨੁਕਸਾਨ ? #loksabhaelectionresult2024 #loksabhaelectionresult #abplive #aappunjab #akalidal ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਲਈ ਲੋਕ ਸਭਾ ਚੋਣਾਂ ਦੇ ਅੰਕੜੇ ਪਰੇਸ਼ਾਨ ਕਰਨ ਵਾਲੇ ਨੇ ਕਿਉਂਕਿ 2022 ਵਿੱਚ 117 ਵਿੱਚੋਂ 92 ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ ਸਿਰਫ 32 ਹਲਕਿਆਂ ਵਿੱਚ ਹੀ ਲੀਡ ਕਰ ਸਕੀ ਜਦੋਂ ਕਿ 60 ਹਲਕਿਆਂ ਵਿੱਚ ਪਿਛੜੀ, 54 ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਰਹੀ ਹੈ,ਸੱਤਾ ਧਿਰ ਇਸ ਵਾਰ ਪੰਜਾਬ ਵਿੱਚ ਵੋਟ ਫੀਸਦ ਦੇ ਮਾਮਲੇ ਵਿੱਚ ਦੂਜੇ ਨੰਬਰ ਤੇ ਆਈ ਹੈ, ਆਮ ਆਦਮੀ ਪਾਰਟੀ ਨੂੰ 26.02 ਫੀਸਦ ਵੋਟਾਂ ਪਈਆਂ ਹਨ, ਉਧਰ ਕਾਂਗਰਸ ਪਾਰਟੀ ਜੋ 2022 ਵਿੱਚ ਮਹਿਜ 18 ਸੀਟਾਂ ਤੇ ਸਿਮਟ ਗਈ ਸੀ ਉਸ ਨੇ 7 ਲੋਕ ਸਭਾ ਸੀਟਾਂ ਜਿੱਤੀਆਂ ਨੇ ਅਤੇ 38 ਹਲਕਿਆਂ ਵਿੱਚ ਲੀਡ ਕੀਤਾ ਹੈ, ਅਤੇ ਵੋਟ ਫੀਸਦ 26.30 ਫੀਸਦ ਹੈ, ਇਸੇ ਤਰ੍ਹਾਂ ਨਾਲ ਬੀਜੇਪੀ ਦਾ ਵੋਟ ਫੀਸਦ ਵਧਿਆ ਹੈ ਭਾਵੇਂ ਸੀਟ ਇੱਕ ਵੀ ਨਹੀਂ ਆਈ, ਸਾਲ 2019 ਵਿੱਚ ਬੀਜੇਪੀ ਦਾ ਵੋਟ ਸ਼ੇਅਰ 9.63 ਫੀਸਦ ਸੀ ਜੋ ਇਸ ਵਾਰ 18.56 ਫੀਸਦ ਹੋ ਗਿਆ ਜੋ ਅਕਾਲੀ ਦਲ ਦੇ ਵੋਟ ਸ਼ੇਅਰ ਨਾਲੋਂ ਵੱਧ ਹੈ, ਅਕਾਲੀ ਦਲ ਨੂੰ ਸਾਲ 2019 ਵੀ 27.45 ਫੀਸਦ ਵੋਟ ਸ਼ੇਅਰ ਮਿਲਿਆ ਸੀ ਜੋ ਇਸ ਵਾਰ ਘੱਟ ਕੇ 13.42 ਫੀਸਦ ਹੋ ਗਿਆ ਹੈ, ਇਸ ਦੇ ਇਲਾਵਾ ਖਡੂਰ ਸਾਹਿਬ ਦੇ 9 ਚੋਂ 8 ਹਲਕਿਆਂ 'ਚ ਅੰਮ੍ਰਿਤਪਾਲ ਸਿੰਘ ਅਤੇ ਫਰੀਦਕੋਟ ਦੇ 7 ਹਲਕਿਆਂ 'ਚ ਸਰਬਜੀਤ ਸਿੰਘ ਖਾਲਸਾ ਅੱਗੇ ਰਹੇ ਹਨ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

ਵੀਡੀਓਜ਼ ਖ਼ਬਰਾਂ

ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|
ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|

ਸ਼ਾਟ ਵੀਡੀਓ ਖ਼ਬਰਾਂ

ਹੋਰ ਵੇਖੋ
Sponsored Links by Taboola
Advertisement

ਫੋਟੋਗੈਲਰੀ

Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਟਾਪ ਹੈਡਲਾਈਨ

Gold Silver Rate Today: ਸੋਨੇ ਦੀਆਂ ਕੀਮਤਾਂ ਨੇ ਬਜ਼ਾਰ 'ਚ ਮਚਾਈ ਹਲਚਲ, ਅੱਜ 35,000 ਰੁਪਏ ਧੜੰਮ ਡਿੱਗੀਆਂ ਕੀਮਤਾਂ; ਜਾਣੋ 10 ਗ੍ਰਾਮ ਸਣੇ 22-24 ਕੈਰੇਟ ਕਿੰਨਾ ਸਸਤਾ...
ਸੋਨੇ ਦੀਆਂ ਕੀਮਤਾਂ ਨੇ ਬਜ਼ਾਰ 'ਚ ਮਚਾਈ ਹਲਚਲ, ਅੱਜ 35,000 ਰੁਪਏ ਧੜੰਮ ਡਿੱਗੀਆਂ ਕੀਮਤਾਂ; ਜਾਣੋ 10 ਗ੍ਰਾਮ ਸਣੇ 22-24 ਕੈਰੇਟ ਕਿੰਨਾ ਸਸਤਾ...
Punjab News: ਸਕੂਲ 'ਚ ਸ਼ਰਮਨਾਕ ਕਾਂਡ, ਵਿਦਿਆਰਥੀ ਨੂੰ ਕਮਰੇ 'ਚ ਬੁਲਾ ਕੇ  ਦਰਵਾਜ਼ਾ ਕੀਤਾ ਬੰਦ, ਫਿਰ...
Punjab News: ਸਕੂਲ 'ਚ ਸ਼ਰਮਨਾਕ ਕਾਂਡ, ਵਿਦਿਆਰਥੀ ਨੂੰ ਕਮਰੇ 'ਚ ਬੁਲਾ ਕੇ ਦਰਵਾਜ਼ਾ ਕੀਤਾ ਬੰਦ, ਫਿਰ...
ਬਾਲ-ਬਾਲ ਬਚੇ ਯਾਤਰੀ! ਬਿਹਾਰ ਤੋਂ ਜਲੰਧਰ ਆ ਰਹੀ ਐਕਸਪ੍ਰੈਸ ਟਰੇਨ ਵਿੱਚ ਲੱਗੀ ਅੱਗ, ਮੱਚੀ ਹਫੜਾ-ਦਫੜੀ
ਬਾਲ-ਬਾਲ ਬਚੇ ਯਾਤਰੀ! ਬਿਹਾਰ ਤੋਂ ਜਲੰਧਰ ਆ ਰਹੀ ਐਕਸਪ੍ਰੈਸ ਟਰੇਨ ਵਿੱਚ ਲੱਗੀ ਅੱਗ, ਮੱਚੀ ਹਫੜਾ-ਦਫੜੀ
Punjab News: ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗਿਆ ਰੈੱਡ ਅਲਰਟ, ਪੁਲਿਸ ਨੇ ਸੀਲ ਕੀਤੇ ਇਲਾਕੇ; ਜਾਣੋ ਕਿਉਂ ਫੈਲੀ ਦਹਿਸ਼ਤ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗਿਆ ਰੈੱਡ ਅਲਰਟ, ਪੁਲਿਸ ਨੇ ਸੀਲ ਕੀਤੇ ਇਲਾਕੇ; ਜਾਣੋ ਕਿਉਂ ਫੈਲੀ ਦਹਿਸ਼ਤ...
ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Virat Kohli: ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਕੋਹਲੀ
Virat Kohli: ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਕੋਹਲੀ
ਮਸ਼ਹੂਰ YouTuber ਸਮੇਤ 6 ਗ੍ਰਿਫਤਾਰ, ਪਾਕਿਸਤਾਨ ਲਈ ਜਾਸੂਸੀ ਦੇ ਗੰਭੀਰ ਇਲਜ਼ਾਮ
ਮਸ਼ਹੂਰ YouTuber ਸਮੇਤ 6 ਗ੍ਰਿਫਤਾਰ, ਪਾਕਿਸਤਾਨ ਲਈ ਜਾਸੂਸੀ ਦੇ ਗੰਭੀਰ ਇਲਜ਼ਾਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (18-05-2025)
Earthquake: ਅੱਧੀ ਰਾਤ ਨੂੰ ਭੂਚਾਲ ਦੇ ਕਰਕੇ ਹਿੱਲੀ ਧਰਤੀ, ਮਹਿਸੂਸ ਹੋਣ ਲੱਗੇ ਭਾਰੀ ਝਟਕੇ, ਚੀਕਾਂ ਮਾਰਦੇ ਭੱਜੇ ਘਰਾਂ ਤੋਂ ਬਾਹਰ
Earthquake: ਅੱਧੀ ਰਾਤ ਨੂੰ ਭੂਚਾਲ ਦੇ ਕਰਕੇ ਹਿੱਲੀ ਧਰਤੀ, ਮਹਿਸੂਸ ਹੋਣ ਲੱਗੇ ਭਾਰੀ ਝਟਕੇ, ਚੀਕਾਂ ਮਾਰਦੇ ਭੱਜੇ ਘਰਾਂ ਤੋਂ ਬਾਹਰ
Embed widget
OSZAR »