Champions Trophy 2025: ਚੈਂਪੀਅਨਜ਼ ਟ੍ਰਾਫੀ 2025 'ਤੇ ਟੀਮ ਇੰਡੀਆ ਦਾ ਕਬਜ਼ਾ, ਜਸ਼ਨ 'ਚ ਡੁੱਬਿਆ ਦੇਸ਼
ਆਈਸੀਸੀ ਚੈਂਪੀਅਨਜ਼ ਟ੍ਰਾਫੀ 2025 ਜਿੱਤ ਕੇ ਭਾਰਤ ਨੇ ਦੁਬਈ 'ਚ ਤਿਰੰਗਾ ਲਹਿਰਾ ਦਿੱਤਾ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 12 ਸਾਲਾਂ ਬਾਅਦ ਦੁਬਾਰਾ Champions Trophy ਦਾ ਖਿਤਾਬ ਆਪਣੇ ਨਾਮ ਕਰ ਲਿਆ

ਆਈਸੀਸੀ ਚੈਂਪੀਅਨਜ਼ ਟ੍ਰਾਫੀ 2025 ਜਿੱਤ ਕੇ ਭਾਰਤ ਨੇ ਦੁਬਈ 'ਚ ਤਿਰੰਗਾ ਲਹਿਰਾ ਦਿੱਤਾ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 12 ਸਾਲਾਂ ਬਾਅਦ ਦੁਬਾਰਾ Champions Trophy ਦਾ ਖਿਤਾਬ ਆਪਣੇ ਨਾਮ ਕਰ ਲਿਆ।
ਜਦੋਂ ਟੀਮ ਇੰਡੀਆ ਜਿੱਤ ਦੇ ਬਹੁਤ ਹੀ ਨੇੜੇ ਸੀ
ਜਦੋਂ ਰਵਿੰਦਰ ਜਡੇਜਾ ਨੇ ਗੇਂਦ ਨਾਲ ਸੰਪਰਕ ਕੀਤਾ, ਉਸ ਨੂੰ ਪਤਾ ਸੀ ਕਿ ਮੈਚ ਖਤਮ ਹੋ ਗਿਆ। ਜੇਤੂ ਸ਼ਾਟ ਲਗਾਉਣ ਤੋਂ ਬਾਅਦ ਖੱਬੇ ਹੱਥ ਦੇ ਬੱਲੇਬਾਜ਼ ਦੀ ਖੁਸ਼ੀ ਇਸ ਕਦਰ ਸੀ ਕਿ ਉਹ ਨਿਊਜ਼ੀਲੈਂਡ ਦੇ ਸੀਮਰ ਵਿਲੀਅਮ ਓ'ਰੋਰਕ ਨਾਲ ਟਕਰਾ ਗਏ। ਪਰ, ਕੋਈ ਵੀ ਇਸ ਗੱਲ ਦੀ ਸ਼ਿਕਾਇਤ ਨਹੀਂ ਕਰ ਰਿਹਾ ਸੀ।
ਕੇਐਲ ਰਾਹੁਲ, ਜੋ ਦਬਾਅ ਹੇਠ ਹਮੇਸ਼ਾ ਆਤਮਵਿਸ਼ਵਾਸ ਦਿਖਾਉਂਦੇ ਹਨ, ਉਨ੍ਹਾਂ ਨੇ ਆਪਣੇ ਹੱਥ ਨੂੰ ਉਠਾਇਆ ਅਤੇ ਜਸ਼ਨ ਸ਼ੁਰੂ ਕਰ ਦਿੱਤਾ। ਹਰਸ਼ਿਤ ਰਾਣਾ ਅਤੇ ਅਰਸ਼ਦੀਪ ਸਿੰਘ ਸਭ ਤੋਂ ਪਹਿਲਾਂ ਮੈਦਾਨ ਦੇ ਵੱਲ ਭੱਜੇ, ਜਿਸ ਤੋਂ ਬਾਅਦ ਵਰੁਣ ਚੱਕਰਵਰਤੀ ਅਤੇ ਵਾਸ਼ਿੰਗਟਨ ਸੁੰਦਰ ਵੀ ਉਨ੍ਹਾਂ ਦੇ ਪਿੱਛੇ ਦੌੜੇ। ਇਸ ਦੌਰਾਨ, ਸੀਨੀਅਰ ਖਿਡਾਰੀ ਡ੍ਰੈਸਿੰਗ ਰੂਮ ਦੇ ਬਾਹਰ ਮੁੱਖ ਕੋਚ ਗੌਤਮ ਗੰਭੀਰ ਨਾਲ ਮਿਲ ਕੇ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ।
𝗖. 𝗛. 𝗔. 𝗠. 𝗣. 𝗜. 𝗢. 𝗡. 𝗦! 🇮🇳🏆 🏆 🏆
— BCCI (@BCCI) March 9, 2025
The Rohit Sharma-led #TeamIndia are ICC #ChampionsTrophy 2025 𝙒𝙄𝙉𝙉𝙀𝙍𝙎 👏 👏
Take A Bow! 🙌 🙌#INDvNZ | #Final | @ImRo45 pic.twitter.com/ey2llSOYdG
𝐂𝐇𝐀𝐌𝐏𝐈𝐎𝐍𝐒 🇮🇳🏆
— ICC (@ICC) March 9, 2025
India get their hands on a third #ChampionsTrophy title 🤩 pic.twitter.com/Dl0rSpXIZR
ਅਤਿਸ਼ਬਾਜ਼ੀਆਂ ਦੀ ਸ਼ੁਰੂਆਤ ਹੋ ਗਈ, ਖਿਡਾਰੀ ਤਿਰੰਗੇ ਦੇ ਨਾਲ ਨਜ਼ਰ ਆਏ, ਤੇ ਦਰਸ਼ਕ "ਲਹਿਰਾ ਦੋ" ਅਤੇ "ਚੱਕ ਦੇ ਇੰਡੀਆ" ਦੇ ਬੋਲਾਂ ਨਾਲ ਝੂਮ ਰਹੇ ਸਨ।
ਟੀਚਾ ਭਾਵੇਂ ਵੱਡਾ ਨਹੀਂ ਸੀ, ਪਰ 252 ਦੌੜਾਂ ਦੇ ਲਈ ਭਾਰਤੀ ਖਿਡਾਰੀਆਂ ਸੰਜਮ ਦੇ ਨਾਲ ਖੇਡਣਾ ਪਿਆ। ਸੁਸਤ ਪਿੱਚ ਕਾਰਨ ਮੈਚ ਵਿੱਚ ਉਤਾਰ-ਚੜਾਅ ਦੇਖਣ ਨੂੰ ਮਿਲੇ।
TEAM INDIA ARE CHAMPIONS AGAIN! 🏆🇮🇳#ChampionsTrophyOnJioStar #INDvNZ #ChampionsTrophy2025 pic.twitter.com/Uh6EZWFfSL
— Star Sports (@StarSportsIndia) March 9, 2025
JADEJA FINISHES OFF IN STYLE! 🇮🇳
— Star Sports (@StarSportsIndia) March 9, 2025
TEAM INDIA WIN THE CHAMPIONS TROPHY 2025 🏆#ChampionsTrophyOnJioStar #INDvNZ #ChampionsTrophy pic.twitter.com/ismVCQQndD
One Team
— BCCI (@BCCI) March 9, 2025
One Dream
One Emotion!
🇮🇳🇮🇳🇮🇳#TeamIndia pic.twitter.com/MbqZi9VGoG
An exceptional game and an exceptional result!
— Narendra Modi (@narendramodi) March 9, 2025
Proud of our cricket team for bringing home the ICC Champions Trophy. They’ve played wonderfully through the tournament. Congratulations to our team for the splendid all round display.
When a picture speaks for itself 🇮🇳🇮🇳#TeamIndia CHAMPIONS! pic.twitter.com/cWY0CctTzu
— BCCI (@BCCI) March 9, 2025
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
