ਪੜਚੋਲ ਕਰੋ

ਪਤਨੀ ਦੀ ਹਾਰ ਤੋਂ ਬਾਅਦ ਬਿੱਟੂ 'ਤੇ ਭੜਕਿਆ ਵੜਿੰਗ, ਕਿਹਾ- ਮੰਦਬੁੱਧੀ ਬੱਚਾ ਹੈ ਰਵਨੀਤ, ਮਨਪ੍ਰੀਤ ਨੂੰ ਹਰਾਉਣ ਲਈ ਆਇਆ ਗਿੱਦੜਬਾਹਾ

ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਹਾਂ ਕਿ, ਕੀ ਉਸ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾ ਕੇ ਬਦਲਾ ਲਿਆ ਹੈ ਜਾਂ ਸਿਰਫ਼ 12 ਹਜ਼ਾਰ ਵੋਟਾਂ ਹਾਸਲ ਕਰਕੇ ਭਾਜਪਾ ਨੂੰ ਹਰਾਇਆ ਹੈ।

Punjab Election: ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਦੀ ਪਤਨੀ ਅੰਮ੍ਰਿਤਾ ਗਿੱਦੜਬਾਹਾ ਤੋਂ ਉਪ ਚੋਣ ਹਾਰ ਗਈ ਹੈ ਜਿਸ ਤੋਂ ਬਾਅਦ ਹੁਣ ਸੰਸਦ ਮੈਂਬਰ ਰਾਜਾ ਵੜਿੰਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਕਾਫੀ ਨਾਰਾਜ਼ ਹੋ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਿਮਾਗ਼ੀ ਤੌਰ 'ਤੇ ਕਮਜ਼ੋਰ ਬੱਚਾ ਹੈ।

ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਹਾਂ ਕਿ, ਕੀ ਉਸ ਨੇ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾ ਕੇ ਬਦਲਾ ਲਿਆ ਹੈ ਜਾਂ ਸਿਰਫ਼ 12 ਹਜ਼ਾਰ ਵੋਟਾਂ ਹਾਸਲ ਕਰਕੇ ਭਾਜਪਾ ਨੂੰ ਹਰਾਇਆ ਹੈ। ਵੜਿੰਗ ਨੇ ਕਿਹਾ ਕਿ ਬਿੱਟੂ ਵੱਲੋਂ ਦਿੱਤੇ ਸਾਰੇ ਬਿਆਨ ਕਿਸਾਨਾਂ ਦੇ ਖਿਲਾਫ ਹਨ। ਬਿੱਟੂ ਨੂੰ ਇੱਥੇ ਆਏ 12 ਦਿਨ ਹੋ ਗਏ ਹਨ ਤੇ ਮਨਪ੍ਰੀਤ ਬਾਦਲ ਨੂੰ ਸਿਰਫ਼ 12 ਹਜ਼ਾਰ ਵੋਟਾਂ ਹੀ ਮਿਲੀਆਂ ਹਨ। ਇਹ 12 ਹਜ਼ਾਰ ਵੋਟਾਂ ਬਿੱਟੂ, ਮਨਪ੍ਰੀਤ ਬਾਦਲ ਜਾਂ ਭਾਜਪਾ ਨੂੰ ਪਈਆਂ ਹਨ।

ਵੜਿੰਗ ਨੇ ਕਿਹਾ ਕਿ ਬਿੱਟੂ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦਾ ਹੈ। ਬਿੱਟੂ ਨੇ ਆਪ ਨੂੰ ਜਿਤਾ ਕੇ ਬਦਲਾ ਲਿਆ ਹੈ। ਇਹ ਠੀਕ ਹੈ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਸਾਂਝੀ ਹੈ। ਬਿੱਟੂ ਨੂੰ ਮਨਪ੍ਰੀਤ ਬਾਦਲ ਕੋਲ ਆ ਕੇ ਆਪਣੀ ਹਾਰ ਦੀ ਚਰਚਾ ਕਰਨੀ ਚਾਹੀਦੀ ਸੀ, ਮੈਂ ਏਨੇ ਚੱਕਰ ਲਾਏ, ਫਿਰ ਵੀ ਸਿਰਫ਼ 12 ਹਜ਼ਾਰ ਵੋਟਾਂ ਪਈਆਂ।

ਵੜਿੰਗ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਿੱਟੂ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਹੀ ਆਇਆ ਹੈ। ਵੜਿੰਗ ਨੇ ਕਿਹਾ ਕਿ ਬਿੱਟੂ ਪਹਿਲਾਂ ਵੀ ਮਨਪ੍ਰੀਤ ਬਾਦਲ ਨੂੰ ਗਾਲ੍ਹਾਂ ਕੱਢਦਾ ਸੀ। ਉਲਟਾ ਸਿੱਧਾ ਬਿਆਨ ਦੇ ਕੇ ਮਨਪ੍ਰੀਤ ਬਾਦਲ ਦਾ ਬਿੱਟੂ ਨੇ ਗ੍ਰਾਫ ਪਹਿਲਾਂ ਨਾਲੋਂ ਵੀ ਨੀਵਾਂ ਕਰ ਦਿੱਤਾ। 

ਵੜਿੰਗ ਨੇ ਕਿਹਾ ਕਿ ਮੇਰੇ ਤੋਂ ਬਾਬਾ ਜੀ ਅਤੇ ਗਿੱਦੜਬਾਹਾ ਦੇ ਲੋਕ ਹੀ ਬਦਲਾ ਲੈ ਸਕਦੇ ਹਨ। ਬਿੱਟੂ ਕਦੇ ਕੋਈ ਬਦਲਾ ਨਹੀਂ ਲੈ ਸਕਦਾ। ਬਿੱਟੂ ਮੰਦਬੁੱਧੀ ਬੱਚਾ ਹੈ ਤੇ ਕਿਸੇ ਵੀ ਸਮੇਂ ਕੋਈ ਵੀ ਬਿਆਨ ਦੇ ਸਕਦਾ ਹੈ। ਉਸ ਦੀਆਂ ਗੱਲਾਂ 'ਤੇ ਕੋਈ ਗੁੱਸਾ ਨਹੀਂ ਕਰਦਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਭਾਰਤ-ਪਾਕਿਸਤਾਨ ਵਿਚਾਲੇ ਗੁਰੂ ਘਰਾਂ ਲਈ ਜਾਰੀ ਹੋਇਆ ਫੁਰਮਾਨ, ਜਾਣੋ ਕੀ ਜਾਰੀ ਹੋਏ ਹੁਕਮ

'ਅੱਲ੍ਹਾ ਸਾਡੇ ਮੁਲਕ ਦੀ ਹਿਫਾਜ਼ਤ ਕਰ', ਫੁੱਟ-ਫੁੱਟ ਰੋਇਆ ਪਾਕਿਸਤਾਨੀ ਸਾਂਸਦ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹੰਝੂ

ਕ੍ਰਿਕਟ ਸਟੇਡੀਅਮ ਨੇੜੇ ਹਮਲੇ ਤੋਂ ਬਾਅਦ PSL ਦੇ ਮੈਚ ਰੱਦ; ਕਿੱਥੇ ਖੇਡੇ ਜਾਣਗੇ ਬਾਕੀ ਮੁਕਾਬਲੇ?

Operation Sindoor ਤੋਂ ਬਾਅਦ PSL ਨੂੰ ਝਟਕਾ? ਵਿਦੇਸ਼ੀ ਖਿਡਾਰੀਆਂ ਨੇ ਖੇਡਣ ਤੋਂ ਕੀਤਾ ਮਨ੍ਹਾ; ਜਾਣੋ ਪੂਰਾ ਮਾਮਲਾ

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ-ਪਾਕਿਸਤਾਨ ਵਿਚਾਲੇ ਗੁਰੂ ਘਰਾਂ ਲਈ ਜਾਰੀ ਹੋਇਆ ਫੁਰਮਾਨ, ਜਾਣੋ ਕੀ ਜਾਰੀ ਹੋਏ ਹੁਕਮ
ਭਾਰਤ-ਪਾਕਿਸਤਾਨ ਵਿਚਾਲੇ ਗੁਰੂ ਘਰਾਂ ਲਈ ਜਾਰੀ ਹੋਇਆ ਫੁਰਮਾਨ, ਜਾਣੋ ਕੀ ਜਾਰੀ ਹੋਏ ਹੁਕਮ
'ਅੱਲ੍ਹਾ ਸਾਡੇ ਮੁਲਕ ਦੀ ਹਿਫਾਜ਼ਤ ਕਰ', ਫੁੱਟ-ਫੁੱਟ ਰੋਇਆ ਪਾਕਿਸਤਾਨੀ ਸਾਂਸਦ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹੰਝੂ
'ਅੱਲ੍ਹਾ ਸਾਡੇ ਮੁਲਕ ਦੀ ਹਿਫਾਜ਼ਤ ਕਰ', ਫੁੱਟ-ਫੁੱਟ ਰੋਇਆ ਪਾਕਿਸਤਾਨੀ ਸਾਂਸਦ, ਵੀਡੀਓ ਦੇਖ ਨਹੀਂ ਰੋਕ ਸਕੋਗੇ ਹੰਝੂ
ਕ੍ਰਿਕਟ ਸਟੇਡੀਅਮ ਨੇੜੇ ਹਮਲੇ ਤੋਂ ਬਾਅਦ PSL ਦੇ ਮੈਚ ਰੱਦ; ਕਿੱਥੇ ਖੇਡੇ ਜਾਣਗੇ ਬਾਕੀ ਮੁਕਾਬਲੇ?
ਕ੍ਰਿਕਟ ਸਟੇਡੀਅਮ ਨੇੜੇ ਹਮਲੇ ਤੋਂ ਬਾਅਦ PSL ਦੇ ਮੈਚ ਰੱਦ; ਕਿੱਥੇ ਖੇਡੇ ਜਾਣਗੇ ਬਾਕੀ ਮੁਕਾਬਲੇ?
Operation Sindoor ਤੋਂ ਬਾਅਦ PSL ਨੂੰ ਝਟਕਾ? ਵਿਦੇਸ਼ੀ ਖਿਡਾਰੀਆਂ ਨੇ ਖੇਡਣ ਤੋਂ ਕੀਤਾ ਮਨ੍ਹਾ; ਜਾਣੋ ਪੂਰਾ ਮਾਮਲਾ
Operation Sindoor ਤੋਂ ਬਾਅਦ PSL ਨੂੰ ਝਟਕਾ? ਵਿਦੇਸ਼ੀ ਖਿਡਾਰੀਆਂ ਨੇ ਖੇਡਣ ਤੋਂ ਕੀਤਾ ਮਨ੍ਹਾ; ਜਾਣੋ ਪੂਰਾ ਮਾਮਲਾ
ਜੰਗ ਦੇ ਮਾਹੌਲ ਵਿਚਾਲੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਰਹਿਣਗੇ ਬੰਦ

ਬੱਚਿਆਂ ਦੇ ਸਰੀਰ ਤੋਂ ਆ ਰਹੀ ਬਦਬੂ? ਤਾਂ ਅਪਣਾਓ ਆਹ ਘਰੇਲੂ ਤਰੀਕੇ

ਸੋਸ਼ਲ ਮੀਡੀਆ ‘ਤੇ ਇਦਾਂ ਦਾ ਕੰਟੈਂਟ ਪੋਸਟ ਕੀਤਾ ਤਾਂ ਚਲੇ ਜਾਓਗੇ ਸਿੱਧਾ ਜੇਲ੍ਹ, ਚੰਗੀ ਤਰ੍ਹਾਂ ਪੜ੍ਹ ਲਓ

Air Strike: ਭਾਰਤ ਨੇ ਪਾਕਿਸਤਾਨ ਦੇ ਸ਼ਹਿਰਾਂ ਲਾਹੌਰ, ਕਰਾਚੀ ਤੇ ਰਾਵਲਪਿੰਡੀ 'ਚ ਮਚਾਈ ਤਬਾਹੀ

Embed widget
OSZAR »