ਪੜਚੋਲ ਕਰੋ

ਕ੍ਰੈਡਿਟ ਕਾਰਡ ਲਈ ਕਿਸਾਨ ਕਿਵੇਂ ਕਰ ਸਕਣਗੇ ਅਪਲਾਈ, ਜਾਣੋ ਕਿਸਾਨਾਂ ਦੀ ਜੇਬ 'ਚ ਆਏਗਾ ਕਿੰਨਾ ਪੈਸਾ?

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਵਿੱਚ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸੀਮਾ ਸਿਰਫ 3 ਲੱਖ ਰੁਪਏ ਸੀ। ਕੇਂਦਰ ਸਰਕਾਰ ਵੱਲੋਂ ਦਿੱਤੇ ਗਏ

Kisan Credit Card: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਵਿੱਚ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪਹਿਲਾਂ ਇਹ ਸੀਮਾ ਸਿਰਫ 3 ਲੱਖ ਰੁਪਏ ਸੀ। ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਇਸ ਤੋਹਫੇ ਨਾਲ ਕਿਸਾਨਾਂ ਨੂੰ 2 ਲੱਖ ਰੁਪਏ ਵਧੀਕ ਦਾ ਫਾਇਦਾ ਹੋਏਗਾ। ਨਾਲ ਹੀ ਦੇਸ਼ ਦੇ ਲੱਖਾਂ ਕਿਸਾਨ ਇਸ ਯੋਜਨਾ ਦਾ ਲਾਭ ਉਠਾ ਸਕਣਗੇ।

ਹੋਰ ਪੜ੍ਹੋ : ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ

ਇਹ ਵੀ ਜਾਣੋ ਕਿ ਕਿਸਾਨ ਕ੍ਰੈਡਿਟ ਕਾਰਡ ਨਾਲ ਸੇਵਿੰਗ ਖਾਤੇ ਦਾ ਵੀ ਲਾਭ ਮਿਲਦਾ ਹੈ। ਇਸ ਕਾਰਡ ਲਈ ਅਰਜ਼ੀ ਕਰਨ ਦੀ ਪ੍ਰਕਿਰਿਆ ਬਹੁਤ ਸਧਾਰਨ ਹੈ ਅਤੇ 15 ਦਿਨਾਂ ਦੇ ਅੰਦਰ ਕਿਸਾਨਾਂ ਨੂੰ ਇਹ ਕਾਰਡ ਮਿਲ ਜਾਂਦਾ ਹੈ। ਆਓ ਜਾਣਦੇ ਹਾਂ ਕਿ ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਕਰਨ ਦੀ ਪ੍ਰਕਿਰਿਆ ਕੀ ਹੈ...

ਇਹ ਹੋਣਗੇ ਕਿਸਾਨ ਕ੍ਰੈਡਿਟ ਕਾਰਡ ਦੇ ਫਾਇਦੇ

  • ਕਿਸਾਨ ਕ੍ਰੈਡਿਟ ਕਾਰਡ ਦੇ ਜਰੀਏ ਕਿਸਾਨਾਂ ਨੂੰ 4 ਫੀਸਦੀ ਬਿਆਜ ਦਰ 'ਤੇ 3 ਲੱਖ ਰੁਪਏ ਤੱਕ ਦਾ ਲੋਨ ਮਿਲਦਾ ਸੀ। ਹੁਣ ਲੋਨ 5 ਲੱਖ ਰੁਪਏ ਤੱਕ ਮਿਲੇਗਾ।
  • ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਸਬਸਿਡੀ ਵੀ ਮਿਲਦੀ ਹੈ। ਯਾਨੀ ਕਿ ਜੇਕਰ ਕਿਸਾਨ ਸਮੇਂ ਤੇ ਲੋਣ ਦੀ ਅਦਾਇਗੀ ਕਰਦੇ ਹਨ, ਤਾਂ ਉਨ੍ਹਾਂ ਨੂੰ 3 ਫੀਸਦੀ ਦੀ ਸਬਸਿਡੀ ਮਿਲਦੀ ਹੈ।

ਇਸ ਤਰ੍ਹਾਂ ਓਫਲਾਈਨ ਅਰਜ਼ੀ ਦੇ ਸਕਦੇ ਹੋ

ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਪ੍ਰਕਿਰਿਆ ਕਾਫੀ ਸਧਾਰਨ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਨਜ਼ਦੀਕੀ ਬੈਂਕ ਸ਼ਾਖਾ ਨਾਲ ਸੰਪਰਕ ਕਰਨਾ ਹੋਵੇਗਾ।

ਕਿਸਾਨ ਕ੍ਰੈਡਿਟ ਕਾਰਡ ਲਈ ਬੈਂਕ, ਪੰਚਾਇਤ ਅਤੇ ਜਿਲਾ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਹੇ ਹਨ। ਕਿਸਾਨਾਂ ਨੂੰ 15 ਦਿਨਾਂ ਦੇ ਅੰਦਰ ਹੀ ਕਾਰਡ ਮਿਲ ਜਾਂਦਾ ਹੈ।

ਬੈਂਕ ਵਿੱਚ ਜਾ ਕੇ ਤੁਹਾਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਅਰਜ਼ੀ ਫਾਰਮ ਲੈਣਾ ਹੋਵੇਗਾ। ਇਸ ਵਿੱਚ ਸਾਰੀਆਂ ਜ਼ਰੂਰੀ ਜਾਣਕਾਰੀਆਂ ਭਰ ਕੇ ਜਮ੍ਹਾਂ ਕਰਵਾਣੀਆਂ ਹੋਣਗੀਆਂ।

ਆਨਲਾਈਨ ਅਰਜ਼ੀ ਇਸ ਤਰ੍ਹਾਂ ਕਰੋ

  • ਆਪਣੀ ਪਸੰਦ ਦੀ ਬੈਂਕ ਦੀ ਵੈਬਸਾਈਟ 'ਤੇ ਜਾਓ।
  • ਹੋਮ ਪੇਜ 'ਤੇ ਕਿਸਾਨ ਕ੍ਰੈਡਿਟ ਕਾਰਡ ਦਾ ਆਪਸ਼ਨ ਦਿਖਾਈ ਦੇਵੇਗਾ।
  • ਇੱਥੇ ਅਰਜ਼ੀ ਕਰਨ ਤੋਂ ਬਾਅਦ ਤੁਹਾਨੂੰ ਨਵਾਂ ਪੇਜ ਦਿਖਾਈ ਦੇਵੇਗਾ।
  • ਇੱਥੇ ਤੁਹਾਨੂੰ ਸਾਰੀਆਂ ਜ਼ਰੂਰੀ ਜਾਣਕਾਰੀਆਂ ਭਰਨੀਆਂ ਹੋਣਗੀਆਂ।
  • ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਰੈਫਰੈਂਸ ਨੰਬਰ ਮਿਲੇਗਾ।
  • ਜੇ ਤੁਸੀਂ ਇਸ ਕਾਰਡ ਲਈ ਯੋਗ ਹੋ, ਤਾਂ 5 ਦਿਨਾਂ ਦੇ ਅੰਦਰ ਬੈਂਕ ਤੁਹਾਡੇ ਨਾਲ ਸੰਪਰਕ ਕਰੇਗਾ।

ਇਹ ਦਸਤਾਵੇਜ਼ ਹੋਣਗੇ ਜ਼ਰੂਰੀ

ਪਾਸਪੋਰਟ ਸਾਈਜ਼ ਫੋਟੋ
ਆਧਾਰ ਕਾਰਡ
ਵੋਟਰ ਆਈਡੀ ਕਾਰਡ
ਡ੍ਰਾਈਵਿੰਗ ਲਾਇਸੈਂਸ
ਕਿਸਾਨ ਦੀ ਜ਼ਮੀਨ ਦੇ ਕਾਗਜ਼

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਨਵਾਜ਼ ਸ਼ਰੀਫ ਨੇ ਬਣਾਇਆ ਸੀ ਭਾਰਤ ‘ਤੇ ਹਮਲੇ ਦਾ ਪਲਾਨ, ਪਾਕਿਸਤਾਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
ਸਤੁਲਜ ਦਰਿਆ ‘ਤੇ ਪੁਲਿਸ ਦੀ ਵੱਡੀ Raid, ਦੇਖੋ ਕੀ-ਕੀ ਬਰਾਮਦ ਹੋਇਆ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
Punjab News: ਬਾਰ੍ਹਵੀਂ ਜਮਾਤ ਵਿੱਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ, 91 ਫ਼ੀਸਦ ਵਿਦਿਆਰਥੀ ਹੋਏ ਪਾਸ,ਸਿੱਖਿਆ ਮੰਤਰੀ ਨੇ ਦਿੱਤੀਆਂ ਵਧਾਈਆਂ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
India-Pakistan Conflict: ਪੀਐਮ ਮੋਦੀ ਦੇ ਭਾਸ਼ਣ ਤੋਂ ਭੜਕਿਆ ਪਾਕਿਸਤਾਨ, ਝੂਠੀਆਂ ਕਹਾਣੀਆਂ ਘੜਣ ਦਾ ਦਾਅਵਾ
Bird Flu Alert: ਬਰਡ ਫਲੂ ਨੂੰ ਲੈ ਕੇ ਜਾਰੀ ਹੋਇਆ ਅਲਰਟ ਜਾਰੀ ! ਸਾਰੇ ਚਿੜੀਆਘਰ ਪਾਰਕਾਂ ਨੂੰ ਹਫ਼ਤੇ ਲਈ ਕੀਤਾ ਬੰਦ, ਖਾਣ-ਪੀਣ ਸੰਬੰਧੀ ਵਰਤੋ ਇਹ ਸਾਵਧਾਨੀਆਂ
Bird Flu Alert: ਬਰਡ ਫਲੂ ਨੂੰ ਲੈ ਕੇ ਜਾਰੀ ਹੋਇਆ ਅਲਰਟ ਜਾਰੀ ! ਸਾਰੇ ਚਿੜੀਆਘਰ ਪਾਰਕਾਂ ਨੂੰ ਹਫ਼ਤੇ ਲਈ ਕੀਤਾ ਬੰਦ, ਖਾਣ-ਪੀਣ ਸੰਬੰਧੀ ਵਰਤੋ ਇਹ ਸਾਵਧਾਨੀਆਂ
ਭਾਜਪਾ ਦੀ ਕੋਝੀ ਚਾਲ ਅਸੀਂ ਕੀਤੀ ਨਾਕਾਮ, ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਦੀ ਹੋਈ ਜਿੱਤ, ਅਦਾਲਤ ਦੇ ਫ਼ੈਸਲੇ 'ਤੇ CM ਮਾਨ ਦੀ ਪਹਿਲੀ ਪ੍ਰਤੀਕਿਰਿਆ
ਭਾਜਪਾ ਦੀ ਕੋਝੀ ਚਾਲ ਅਸੀਂ ਕੀਤੀ ਨਾਕਾਮ, ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਦੀ ਹੋਈ ਜਿੱਤ, ਅਦਾਲਤ ਦੇ ਫ਼ੈਸਲੇ 'ਤੇ CM ਮਾਨ ਦੀ ਪਹਿਲੀ ਪ੍ਰਤੀਕਿਰਿਆ
ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ, ਕਰ’ਤੀ ਵੱਡੀ ਮੰਗ
ਪੰਜਾਬ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ, ਕਰ’ਤੀ ਵੱਡੀ ਮੰਗ
ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਮਿਲੀ ਵੱਡੀ ਜ਼ਿੰਮੇਵਾਰੀ, ਹੁਣ ਭਾਲੇ ਦੇ ਨਾਲ ਸਾਂਭਣਗੇ ਆਹ ਅਹੁਦਾ
ਨੀਰਜ ਚੋਪੜਾ ਨੂੰ ਭਾਰਤੀ ਫੌਜ 'ਚ ਮਿਲੀ ਵੱਡੀ ਜ਼ਿੰਮੇਵਾਰੀ, ਹੁਣ ਭਾਲੇ ਦੇ ਨਾਲ ਸਾਂਭਣਗੇ ਆਹ ਅਹੁਦਾ
Embed widget
OSZAR »