ਪਾਣੀ ਵਿੱਚ ਨਮਕ ਮਿਲਾਕੇ ਨਹਾਉਣ ਚਮੜੀ ਲਈ ਲਾਹੇਵੰਦ ਹੈ ਤੇ ਇਹ ਮਾਨਸਿਕ ਸਿਹਤ ਵੀ ਵਧੀਆ ਕਰਦਾ ਹੈ।

Published by: ਗੁਰਵਿੰਦਰ ਸਿੰਘ

ਅੱਜ ਅਸੀਂ ਤੁਹਾਨੂੰ ਨਮਕ ਵਾਲੇ ਨਾਲ ਨਹਾਉਣ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦੇਵਾਂਗੇ

ਇਹ ਸਰੀਰ ਚੋਂ ਵਾਧੂ ਪਦਾਰਥ ਬਾਹਰ ਕੱਢਦਾ ਹੈ ਤੇ ਚਮੜੀ ਨੂੰ ਡੀਟੌਕਸ ਕਰਕੇ ਚਮਕਦਾਰ ਬਣਾਉਂਦਾ ਹੈ।



ਇਸ ਵਿੱਚ ਐਂਟੀਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਖੁਰਕ, ਸਾੜ ਪੈਣਾ ਆਦਿ ਕਈ ਦਿੱਕਤਾਂ ਨੂੰ ਦੂਰ ਕਰਦਾ ਹੈ।



ਇਸ ਤੋਂ ਇਲਾਵਾ ਮਾਸਪੇਸ਼ੀਆਂ ਚ ਆਕੜ ਤੇ ਦਰਦ ਤੋਂ ਰਾਹਤ ਮਿਲਦੀ ਹੈ।



ਇਹ ਚਿੰਤਾ ਤੇ ਤਣਾਅ ਘੱਟ ਕਰਨ ਵਿੱਚ ਮਦਦ ਕਰਦਾ ਹੈ ਇਸ ਨਾਲ ਮਨ ਸ਼ਾਂਤ ਰਹਿੰਦਾ ਹੈ।



ਇਸ ਤੋਂ ਇਲਾਵਾ ਨੀਂਦ ਵੀ ਵਧੀਆ ਆਉਂਦੀ ਹੈ ਤੇ ਸਰੀਰ ਰਿਲੈਕਸ ਰਹਿੰਦਾ ਹੈ।



ਇਸ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ ਜੋ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।



ਇਸ ਤਰ੍ਹਾਂ ਹਫਤੇ ਵਿੱਚ 2 ਜਾਂ 3 ਵਾਰ ਨਮਕ ਵਾਲੇ ਪਾਣੀ ਨਾਲ ਨਹਾਓ ਪਰ ਇਸ ਤੋਂ ਬਾਅਦ ਮਾਸਚਰਾਇਜ਼ਰ ਜ਼ਰੂਰ ਲਾਓ



OSZAR »