ਬਿਨਾਂ ਡਾਈਟਿੰਗ ਕੀਤਿਆਂ ਘਟਾਉਣਾ ਚਾਹੁੰਦੇ ਭਾਰ?

ਅੱਜ 6 ਮਈ ਨੂੰ International No Diet Day ਮਨਾਇਆ ਜਾਂਦਾ ਹੈ

ਅੱਜ 6 ਮਈ ਨੂੰ International No Diet Day ਮਨਾਇਆ ਜਾਂਦਾ ਹੈ

International No Diet Day ਨੂੰ ਡਾਈਟ ਕਲਚਰ ਦੇ ਖ਼ਿਲਾਫ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕੀ ਤੁਸੀਂ ਬਿਨਾਂ ਡਾਈਟਿੰਗ ਤੋਂ ਭਾਰ ਘਟਾ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਵੀ ਬਿਨਾਂ ਡਾਈਟਿੰਗ ਤੋਂ ਭਾਰ ਘਟਾ ਸਕਦੇ ਹੋ

ਬਿਨਾਂ ਡਾਈਟਿੰਗ ਤੋਂ ਭਾਰ ਘਟਾਉਣ ਲਈ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਖਾਣੇ ਤੋਂ 20 ਮਿੰਟ ਬਾਅਦ ਕੋਸਾ ਪਾਣੀ ਪੀਓ

ਇਸ ਤੋਂ ਇਲਾਵਾ ਭਾਰ ਘਟਾਉਣ ਲਈ ਤੁਸੀਂ ਚੀਨੀ ਅਤੇ ਮਿੱਠਾ ਘੱਟ ਖਾਓ

ਕਿਉਂਕਿ ਮਿੱਠੇ ਨਾਲ ਭਾਰ ਵਧਦਾ ਹੈ

Published by: ਏਬੀਪੀ ਸਾਂਝਾ

ਭਾਰ ਘੱਟ ਕਰਨ ਲਈ ਤੁਸੀਂ 20 ਮਿੰਟ ਵਾਕ ਕਰ ਸਕਦੇ ਹੋ, ਉੱਥੇ ਹੀ ਭਾਰ ਘੱਟ ਕਰਨ ਲਈ ਤੁਸੀਂ ਖਾਣੇ ਵਿੱਚ ਫਾਈਬਰ ਦੀ ਮਾਤਰਾ ਵਧਾ ਸਕਦੇ ਹੋ



ਫਾਈਬਰ ਵਾਲੇ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ

OSZAR »