ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2025-26 ਦਾ ਬਜਟ ਪੇਸ਼ ਕੀਤਾ।



ਲਗਾਤਾਰ 8ਵੀਂ ਵਾਰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਉਭਰਦੀ ਹੋਈ ਅਰਥਵਿਵਸਥਾ ਹਾਂ।



ਇਹ ਚੀਜ਼ਾਂ ਹੋਈਆਂ ਸਸਤੀਆਂ:- ਮੋਬਾਇਲ ਫੋਨ ਸਸਤੇ ਹੋਏ, ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਈਆਂ, ਮੈਡੀਕਲ ਇਕੁਇਪਮੈਂਟ ਸਸਤੇ ਹੋਏ, LCD, LED ਸਸਤੀਆਂ ਹੋਈਆਂ

ਲਾਈਫ ਸੇਵਿੰਗ ਦਵਾਈਆਂ ਸਸਤੀਆਂ ਹੋਈਆਂ, 82 ਸਮਾਨਾਂ ਤੋਂ ਸੈਸ ਹਟਾਉਣ ਦਾ ਐਲਾਨ, ਭਾਰਤ ਵਿੱਚ ਬਣੇ ਕੱਪੜੇ ਹੋਣਗੇ ਸਸਤੇ

ਸਰਕਾਰ ਨੇ ਇਲੈਕਟ੍ਰਿਕ ਵਾਹਨ 'ਤੇ ਟੈਕਸ ਦੀ ਰਾਹਤ ਦਿੱਤੀ ਹੈ, ਜਿਸ ਨਾਲ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਸਸਤੀਆਂ ਹੋ ਸਕਦੀਆਂ ਹਨ।

ਚਮੜਾ ਅਤੇ ਇਸ ਨਾਲ ਬਣੇ ਉਤਪਾਦਾਂ 'ਤੇ ਟੈਕਸ ਘਟਾਇਆ ਗਿਆ ਹੈ, ਫ੍ਰੋਜ਼ਨ ਮੱਛੀ, ਮੋਟਰਸਾਈਕਲ



ਜ਼ਿੰਕ ਸਕ੍ਰੈਪ, ਕੋਬਾਲਟ ਪਾਊਡਰ, EV ਲਿਥੀਅਮ ਬੈਟਰੀ, ਲਿਥੀਅਮ ਆਇਨ ਬੈਟਰੀ, ਕੈਰੀਅਰ ਗ੍ਰੇਡ ਇੰਟਰਨੇਟ ਸੁਵਿਚ



ਸਿੰਥੈਟਿਕ ਫਲੇਵਰਿੰਗ ਐਸੈਂਸ, ਜਹਾਜ਼ ਨਿਰਮਾਣ ਲਈ ਕੱਚਾ ਮਾਲ — ਬੇਸਿਕ ਕਸਟਮ ਡਿਊਟੀ ਤੋਂ 10 ਹੋਰ ਸਾਲਾਂ ਲਈ ਛੋਟ



ਇੰਟਰਐਕਟਿਵ ਫਲੈਟ ਪੈਨਲ ਡਿਸਪਲੇ 'ਤੇ ਬੇਸਿਕ ਕਸਟਮ ਡਿਊਟੀ 10 ਪ੍ਰਤੀਸ਼ਤ ਤੋਂ ਵਧਾ ਕੇ 20 ਪ੍ਰਤੀਸ਼ਤ ਕਰ ਦਿੱਤੀ ਗਈ ਹੈ।

ਬੱਚਿਆਂ ਅਤੇ ਵੱਡਿਆਂ ਨਾਲ ਜੁੜੀਆਂ ਕੁਝ ਚੀਜ਼ਾਂ ਦੇ ਵੀ ਮਹਿੰਗੀਆਂ ਹੋਣ ਦਾ ਅਨੁਮਾਨ ਹੈ।



ਨਮਕ, ਚੀਨੀ, ਕੰਸਨਟ੍ਰੇਟਿਡ ਫੈਟ ਅਤੇ ਆਰਟੀਫੀਸ਼ਲ ਐਡੀਟਿਵਜ਼ ਵਾਲੇ ਭੋਜਨ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾਂਦੇ ਹਨ। ਇਸ ਸਮੱਸਿਆ ਨਾਲ ਨਿਬਟਣ ਲਈ ਇਹਨਾਂ ਉਤਪਾਦਾਂ 'ਤੇ ਜੀਐਸਟੀ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ।

OSZAR »