ਪੜਚੋਲ ਕਰੋ

IND vs NZ : ਮੈਚ ਤੋਂ ਪਹਿਲਾਂ ਮੁਸ਼ਕਿਲ 'ਚ ਫਸੀ Team India ! ਹਾਰਦਿਕ ਤੋਂ ਬਾਅਦ ਸੂਰਿਆਕੁਮਾਰ- ਈਸ਼ਾਨ ਨੂੰ ਲੈ ਆਈ ਬੁਰੀ ਖਬਰ

#sports #Cricket #teamindia #cricketworldcup #cricket #icc #worldcup2023 #odi #CWC23  #newzealand

ਵਿਸ਼ਵ ਕੱਪ 2023 ਦੀ ਜਿੱਤ ਲਈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਧਰਮਸ਼ਾਲਾ 'ਚ ਸ਼ਾਨਦਾਰ ਮੈਚ ਖੇਡਿਆ ਜਾਵੇਗਾ।
ਜਿਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ
ਲੇਕਿਨ ਇਸ ਵਿਚਾਲੇ ਟੀਮ ਇੰਡੀਆ ਨੂੰ ਲੈ ਕੇ ਬੁਰੀਆਂ ਖ਼ਬਰਾਂ ਸਾਹਮਣੇ ਆਈ ਹੈ
ਇਕ ਪਾਸੇ ਹਾਰਦਿਕ ਪਾਂਡਿਆ ਦੀ ਗੈਰਹਾਜ਼ਰੀ ਰੜਕ ਸਕਦੀ ਹੈ
ਉਥੇ ਹੀ ਸੂਰਿਆਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ।
ਟੀਮ ਇੰਡੀਆ ਦੇ ਖਿਡਾਰੀ ਸੂਰਿਆਕੁਮਾਰ ਯਾਦਵ ਸ਼ਨੀਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ।
ਉੱਥੇ ਹੀ ਈਸ਼ਾਨ ਕਿਸ਼ਨ ਨੂੰ ਮਧੂ ਮੱਖੀ ਨੇ ਕੱਟ ਲਿਆ ਹੈ
ਟੀਮ ਇੰਡੀਆ ਨਾਲ ਹੋ ਰਹੇ ਇਕ ਤੋਂ ਬਾਅਦ ਇਕ ਹਾਦਸੇ ਤੋਂ ਬਾਅਦ ਟੀਮ ਇੰਡੀਆ ਦੇ ਸਿਤਾਰੇ ਕਮਜ਼ੋਰ ਨਜ਼ਰ ਆ ਰਹੇ ਹਨ
ਕਿਓਂਕਿ ਮੁਕਾਬਲਾ ਡਿੱਗਲ ਟੀਮਾਂ ਵਿਚਾਲੇ ਹੈ
ਦੋਵੇਂ ਟੀਮਾਂ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ
ਭਾਰਤ ਅਤੇ ਨਿਊਜ਼ੀਲੈਂਡ ਨੇ ਚਾਰ-ਚਾਰ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ।
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੂੰ ਇਸ ਮੈਚ ਵਿੱਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ।

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ABP Sanjha

ਵੀਡੀਓਜ਼ ਸਪੋਰਟਸ

ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|

ਸ਼ਾਟ ਵੀਡੀਓ ਸਪੋਰਟਸ

ਹੋਰ ਵੇਖੋ
Sponsored Links by Taboola
Advertisement

ਫੋਟੋਗੈਲਰੀ

Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਟਾਪ ਹੈਡਲਾਈਨ

Punjab News: ਭਾਖੜਾ ਡੈਮ ’ਤੇ ਕੇਂਦਰੀ ਫੋਰਸ ਤਾਇਨਾਤ ਕਰਨ ਖਿਲਾਫ ਡਟ ਗਏ ਸੀਐਮ ਭਗਵੰਤ ਮਾਨ, ਬੋਲੇ...ਨਾ ਵਾਧੂ ਪਾਣੀ ਦਿਆਂਦੇ ਨਾ ਹੀ ਪੈਸਾ

...ਕੀ ਪਾਰਟੀ 'ਚ ਹੋ ਰਹੀ ਗਲਤੀਆਂ ਦਾ ਵਿਰੋਧ ਕਰਨਾ ਗੱਦਾਰੀ ਹੈ? ਗੱਦਾਰ ਕਹਿਣ 'ਤੇ ਮਨਪ੍ਰੀਤ ਇਆਲੀ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ

ਕਿਸ਼ਤਵਾੜ ਮੁਕਾਬਲੇ 'ਚ ਇੱਕ ਜਵਾਨ ਸ਼ਹੀਦ, 2 ਅੱਤਵਾਦੀ ਢੇਰ; ਫੌਜ ਨੇ ਕਿਹਾ- ਆਪਰੇਸ਼ਨ ਜਾਰੀ

Sunny Enclave: ਜੇਲ੍ਹ 'ਚ ਡੱਕੇ ਸੰਨੀ ਐਨਕਲੇਵ ਦੇ ਮਾਲਕ ਬਾਜਵਾ ਨੂੰ ਵੱਡਾ ਝਟਕਾ! ਹੁਣ ਈਡੀ ਨੇ ਕੱਸ ਦਿੱਤਾ ਸ਼ਿਕੰਜਾ

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

2 ਲੋਕਾਂ ਲਈ ਬਣੀ ਆਹ ਸਭ ਤੋਂ ਛੋਟੀ Electric Car, ਫੁਲ ਚਾਰਜ ਹੋਣ ‘ਤੇ ਚੱਲੇਗਾ 177Km

Good News: ਸਰਕਾਰੀ ਕਰਮਚਾਰੀਆਂ ਦੀ ਹੋਈ ਬੱਲੇ-ਬੱਲੇ! ਸਰਕਾਰ ਦੇ ਇਸ ਫੈਸਲੇ ਨਾਲ ਹੋਣਗੇ ਮਾਲੋਮਾਲ; ਜਾਣੋ ਕਿਵੇਂ ?

IPL 2025 ਜਿੱਤਣ ਵਾਲੇ ਨੂੰ ਕਿੰਨੀ ਮਿਲੇਗੀ Prize Money? BCCI ਨੇ ਕੀਤਾ ਐਲਾਨ

ਫੋਨ ‘ਤੇ ਗੱਲ ਕਰਨ ਵੇਲੇ ਭੁੱਲ ਕੇ ਵੀ ਨਾ ਵਰਤਿਓ ਆਹ ਸ਼ਬਦ, ਏਜੰਸੀ ਦਾ ਰਡਾਰ ‘ਤੇ ਆ ਜਾਓਗੇ, ਸਾਰੀ ਜ਼ਿੰਦਗੀ ਹੋ ਜਾਵੇਗੀ ਖ਼ਰਾਬ

Embed widget
OSZAR »