ਪੜਚੋਲ ਕਰੋ
Netflix 'ਤੇ Jogi ਬਣ ਧਮਾਕਾ ਕਰਨ ਲਈ ਤਿਆਰੀ Diljit Dosanjh
Diljit Dosanjh's Jogi Poster: ਪੰਜਾਬ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੇ ਦਿਲਜੀਤ ਦੋਸਾਂਝ ਨਾ ਸਿਰਫ ਇੱਕ ਮਹਾਨ ਗਾਇਕ ਹਨ, ਬਲਕਿ ਹੁਣ ਉਹ ਇੱਕ ਸੀਜ਼ਨ ਅਭਿਨੇਤਾ ਵੀ ਬਣ ਗਏ ਹਨ। ਪੰਜਾਬੀ ਸਿਨੇਮਾ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਦਿਲਜੀਤ ਹੁਣ ਬਾਲੀਵੁੱਡ 'ਚ ਵੀ ਆਪਣੇ ਜੌਹਰ ਦਿਖਾ ਰਹੇ ਹਨ। ਉਹ ਇੱਕ ਅਜਿਹੇ ਅਭਿਨੇਤਾ ਅਤੇ ਗਾਇਕ ਹਨ ਜਿਨ੍ਹਾਂ ਨੂੰ ਬਾਲੀਵੁੱਡ ਵਿੱਚ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੀ ਫਿਲਮ 'ਜੋਗੀ' ਦਾ ਪੋਸਟਰ ਅੱਜ ਲਾਂਚ ਕੀਤਾ ਗਿਆ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। ਫਿਲਮ 'ਜੋਗੀ' 1984 ਦੇ ਸਿੱਖ ਦੰਗਿਆਂ 'ਤੇ ਆਧਾਰਿਤ ਹੈ।
ਮਨੋਰੰਜਨ

ਕੰਗਨਾ ਕੋਲ Emergency ਤੋਂ ਬਾਅਦ ਪੈਸੇ ਹੀ ਪੈਸੇ , Netflix ਤੋਂ ਮਿਲੀ ਰਕਮ ਸੁਣ ਉੱਡ ਜਾਣਗੇ ਹੋਸ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਕ੍ਰਿਕਟ
ਦੇਸ਼
ਟ੍ਰੈਂਡਿੰਗ ਟੌਪਿਕ

Advertisement