ਪੜਚੋਲ ਕਰੋ

India Wins Champions Trophy 2025: ਚੈਂਪੀਅਨਜ਼ ਟ੍ਰਾਫੀ ਜਿੱਤਣ 'ਤੇ ਭਾਰਤ ਨੂੰ ਮਿਲਣਗੇ 20 ਕਰੋੜ ਰੁਪਏ, ਇਹ ਰਕਮ ICC ਦੇਵੇਗਾ ਜਾਂ ਪਾਕਿਸਤਾਨ?

ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 12 ਸਾਲਾਂ ਬਾਅਦ ਦੁਬਾਰਾ Champions Trophy ਦਾ ਖਿਤਾਬ ਆਪਣੇ ਨਾਮ ਕਰ ਲਿਆ। ਟੀਮ ਇੰਡੀਆ ਦੀ ਜਿੱਤ ਵਿੱਚ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 76 ਰਨ ਬਣਾਏ।

India Wins Champions Trophy 2025:  ਆਈਸੀਸੀ ਚੈਂਪੀਅਨਜ਼ ਟ੍ਰਾਫੀ 2025 ਜਿੱਤ ਕੇ ਭਾਰਤ ਨੇ ਦੁਬਈ 'ਚ ਤਿਰੰਗਾ ਲਹਿਰਾ ਦਿੱਤਾ ਹੈ। ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 12 ਸਾਲਾਂ ਬਾਅਦ ਦੁਬਾਰਾ Champions Trophy ਦਾ ਖਿਤਾਬ ਆਪਣੇ ਨਾਮ ਕਰ ਲਿਆ। ਟੀਮ ਇੰਡੀਆ ਦੀ ਜਿੱਤ ਵਿੱਚ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 76 ਰਨ ਬਣਾਏ। ਉਨ੍ਹਾਂ ਦੇ ਇਲਾਵਾ ਸ਼੍ਰੇਅਸ ਅਈਅਰ ਨੇ 48 ਅਤੇ ਕੇਐਲ ਰਾਹੁਲ ਨੇ ਨਾਟ ਆਊਟ 34 ਰਨ ਦੀ ਮਹੱਤਵਪੂਰਨ ਪਾਰੀ ਖੇਡੀ। ਇਸ ਦੇ ਨਾਲ ਹੀ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਵਾਰ ਚੈਂਪੀਅਨਜ਼ ਟ੍ਰਾਫੀ ਜਿੱਤਣ ਵਾਲਾ ਦੇਸ਼ ਵੀ ਬਣ ਗਿਆ ਹੈ।

ਚੈਂਪੀਅਨਜ਼ ਟ੍ਰਾਫੀ ਜਿੱਤਣ ਤੋਂ ਬਾਅਦ ਭਾਰਤੀ ਟੀਮ ‘ਤੇ ਪੈਸਿਆਂ ਦੀ ਵੀ ਬਰਸਾਤ ਹੋਈ। ਦੱਸ ਦਈਏ ਕਿ ICC ਵਲੋਂ ਫਾਈਨਲ ਮੈਚ ਜਿੱਤਣ ਵਾਲੀ ਭਾਰਤੀ ਟੀਮ ਨੂੰ ਲਗਭਗ 20 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੇਗੀ। ਉਥੇ ਹੀ, ਉਪਵਿਜੇਤਾ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ 1.12 ਮਿਲੀਅਨ ਡਾਲਰ, ਯਾਨੀ ਲਗਭਗ 9.72 ਕਰੋੜ ਰੁਪਏ ਮਿਲਣਗੇ। ਹੁਣ ਸਵਾਲ ਇਹ ਹੈ ਕਿ ਚੈਂਪੀਅਨਜ਼ ਟ੍ਰਾਫੀ ਜਿੱਤਣ ਵਾਲੀ ਭਾਰਤੀ ਟੀਮ ਨੂੰ ਇਹ ਇਨਾਮੀ ਰਕਮ ਕੌਣ ਦੇਵੇਗਾ? ਦਰਅਸਲ, ਇਸ ਵਾਰ ਚੈਂਪਿਅਨਜ਼ ਟ੍ਰਾਫੀ ਦੀ ਮਿਜ਼ਬਾਨੀ ਪਾਕਿਸਤਾਨ ਕੋਲ ਸੀ।

ਕੀ ਮੇਜ਼ਬਾਨ ਦੇਸ਼ ਚੈਂਪੀਅਨਜ਼ ਟ੍ਰਾਫੀ ਦੀ ਇਨਾਮੀ ਰਕਮ ਦਿੰਦਾ ਹੈ?

ਦੱਸ ਦਈਏ ਕਿ ICC T20 ਵਿਸ਼ਵ ਕੱਪ 2021 ਦੇ ਦੌਰਾਨ ਪਾਕਿਸਤਾਨ ਨੂੰ ICC ਚੈਂਪਿਅਨਜ਼ ਟ੍ਰਾਫੀ 2025 ਦੀ ਮੇਜ਼ਬਾਨੀ ਦੇਣ ਦਾ ਐਲਾਨ ਕੀਤਾ ਗਿਆ ਸੀ। 1996 ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਪਾਕਿਸਤਾਨ ਨੂੰ ਕਿਸੇ ICC ਇਵੈਂਟ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ। ਹਾਲਾਂਕਿ, ਪਾਕਿਸਤਾਨ ਇਸ ਟੂਰਨਾਮੈਂਟ ਵਿਚ ਸ਼ੁਰੂਆਤੀ ਦੌਰ 'ਚ ਹੀ ਬਾਹਰ ਹੋ ਗਿਆ।

ICC ਦੇ ਨਿਯਮਾਂ ਮੁਤਾਬਕ, ਜਿਸ ਦੇਸ਼ ਨੂੰ ਟੂਰਨਾਮੈਂਟ ਦੀ ਜ਼ਿੰਮੇਵਾਰੀ ਮਿਲਦੀ ਹੈ, ਉਹ ਉੱਥੇ ਹੋਣ ਵਾਲੇ ਮੈਚਾਂ ਦਾ ਪੂਰਾ ਖਰਚਾ ਉਠਾਉਂਦਾ ਹੈ। ਇਸ ਤੋਂ ਇਲਾਵਾ, ਖਿਡਾਰੀਆਂ ਦੀ ਸੁਰੱਖਿਆ, ਉਨ੍ਹਾਂ ਲਈ ਆਵਾਜਾਈ ਅਤੇ ਰਹਿਣ ਦੀ ਵਿਵਸਥਾ ਵੀ ਮੇਜ਼ਬਾਨ ਦੇਸ਼ ਕਰਦਾ ਹੈ। ਜਿੱਥੋਂ ਤਕ ਇਨਾਮੀ ਰਕਮ ਦੀ ਗੱਲ ਹੈ, ਤਾਂ ਇਹ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਨਹੀਂ ਹੁੰਦੀ।

ਫਾਈਨਲ ਜਿੱਤਣ ਵਾਲੀ ਟੀਮ ਨੂੰ ਇਨਾਮੀ ਰਕਮ ICC ਦੇਵੇਗਾ

ਕਿਸੇ ਵੀ ਟੂਰਨਾਮੈਂਟ ਵਿੱਚ ਇਨਾਮੀ ਰਕਮ ਦੀ ਘੋਸ਼ਣਾ ICC ਵਲੋਂ ਕੀਤੀ ਜਾਂਦੀ ਹੈ। ਟੂਰਨਾਮੈਂਟ ਦੀ ਸ਼ੁਰੂਆਤ ਵਿੱਚ, ICC ਨੇ ਚੈਂਪਿਅਨਜ਼ ਟ੍ਰਾਫੀ ਲਈ ਕੁੱਲ 6.9 ਮਿਲੀਅਨ ਡਾਲਰ (ਲਗਭਗ 59 ਕਰੋੜ ਰੁਪਏ) ਦੀ ਇਨਾਮੀ ਰਕਮ ਦਾ ਐਲਾਨ ਕੀਤਾ ਸੀ, ਜੋ 2017 ਵਿੱਚ ਹੋਏ ਟੂਰਨਾਮੈਂਟ ਤੋਂ 53% ਜ਼ਿਆਦਾ ਹੈ। ਇਸ ਵਿੱਚ ਲਗਭਗ 20 ਕਰੋੜ ਰੁਪਏ ਭਾਰਤੀ ਟੀਮ ਨੂੰ ਮਿਲਣਗੇ, ਜਦਕਿ 9.72 ਕਰੋੜ ਰੁਪਏ ਉਪਵਿਜੇਤਾ ਨਿਊਜ਼ੀਲੈਂਡ ਨੂੰ ਮਿਲਣਗੇ। ਇਸ ਤੋਂ ਇਲਾਵਾ, ਸੈਮੀਫਾਈਨਲ ‘ਚ ਹਾਰਨ ਵਾਲੀਆਂ ਟੀਮਾਂ ਨੂੰ 4.85 ਕਰੋੜ ਰੁਪਏ ਦੀ ਇਨਾਮੀ ਰਕਮ ਮਿਲੇਗੀ। ਇਹ ਇਨਾਮੀ ਰਕਮ ਜਿੱਤਣ ਵਾਲੀ ਟੀਮ ਨੂੰ ਸਿੱਧਾ ICC ਵਲੋਂ ਦਿੱਤੀ ਜਾਵੇਗੀ।

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਵਿੱਚ 'AAP' ਨੂੰ ਵੱਡਾ ਝਟਕਾ, 13 ਕੌਂਸਲਰਾਂ ਨੇ ਪਾਰਟੀ ਤੋਂ ਦਿੱਤਾ ਅਸਤੀਫਾ, ਚੁੱਕਣ ਜਾ ਰਹੇ ਨੇ ਇਹ ਵੱਡਾ ਕਦਮ
ਦਿੱਲੀ ਵਿੱਚ 'AAP' ਨੂੰ ਵੱਡਾ ਝਟਕਾ, 13 ਕੌਂਸਲਰਾਂ ਨੇ ਪਾਰਟੀ ਤੋਂ ਦਿੱਤਾ ਅਸਤੀਫਾ, ਚੁੱਕਣ ਜਾ ਰਹੇ ਨੇ ਇਹ ਵੱਡਾ ਕਦਮ
ਪਾਕਿਸਤਾਨ 'ਚ ਗੁਰੂਘਰਾਂ ਦੇ ਦਰਸ਼ਨਾਂ ਲਈ ਗਿਆ ਨੌਜਵਾਨ ਹੋਇਆ ਹਨੀ ਟਰੈਪ ਦਾ ਸ਼ਿਕਾਰ, ਪੈਸੇ ਤੇ ਕੁੜੀਆਂ ਦਾ ਦਿੱਤਾ ਲਾਲਚ, ਜਾਸੂਸੀ ਦੇ ਦੋਸ਼ 'ਚ ਹੋਇਆ ਗ੍ਰਿਫ਼ਤਾਰ
ਪਾਕਿਸਤਾਨ 'ਚ ਗੁਰੂਘਰਾਂ ਦੇ ਦਰਸ਼ਨਾਂ ਲਈ ਗਿਆ ਨੌਜਵਾਨ ਹੋਇਆ ਹਨੀ ਟਰੈਪ ਦਾ ਸ਼ਿਕਾਰ, ਪੈਸੇ ਤੇ ਕੁੜੀਆਂ ਦਾ ਦਿੱਤਾ ਲਾਲਚ, ਜਾਸੂਸੀ ਦੇ ਦੋਸ਼ 'ਚ ਹੋਇਆ ਗ੍ਰਿਫ਼ਤਾਰ
Punjab Weather Update: ਪੰਜਾਬ 'ਚ ਤੇਜ਼ ਤੂਫਾਨ-ਗਰਜ ਸਣੇ ਬਿਜਲੀ ਡਿੱਗਣ ਦਾ ਅਲਰਟ, ਇਸ ਦਿਨ ਮੌਸਮ ਬਦਲਦੇ ਹੀ ਭੱਖਦੀ ਧੁੱਪ ਤੋਂ ਮਿਲੇਗੀ ਰਾਹਤ; ਜਾਣੋ ਤਾਜ਼ਾ ਅਪਡੇਟ...
ਪੰਜਾਬ 'ਚ ਤੇਜ਼ ਤੂਫਾਨ-ਗਰਜ ਸਣੇ ਬਿਜਲੀ ਡਿੱਗਣ ਦਾ ਅਲਰਟ, ਇਸ ਦਿਨ ਮੌਸਮ ਬਦਲਦੇ ਹੀ ਭੱਖਦੀ ਧੁੱਪ ਤੋਂ ਮਿਲੇਗੀ ਰਾਹਤ; ਜਾਣੋ ਤਾਜ਼ਾ ਅਪਡੇਟ...
House Firing: ਪੰਜਾਬੀ ਸੰਗੀਤ ਜਗਤ 'ਚ ਮੱਚੀ ਤਰਥੱਲੀ, ਨਾਮੀ ਕਲਾਕਾਰ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਇਲਾਕੇ 'ਚ ਰਹਿੰਦੇ ਕਈ ਮਸ਼ਹੂਰ ਸਟਾਰ: ਫੈਲੀ ਦਹਿਸ਼ਤ...
ਪੰਜਾਬੀ ਸੰਗੀਤ ਜਗਤ 'ਚ ਮੱਚੀ ਤਰਥੱਲੀ, ਨਾਮੀ ਕਲਾਕਾਰ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਇਲਾਕੇ 'ਚ ਰਹਿੰਦੇ ਕਈ ਮਸ਼ਹੂਰ ਸਟਾਰ: ਫੈਲੀ ਦਹਿਸ਼ਤ...
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਵਿੱਚ 'AAP' ਨੂੰ ਵੱਡਾ ਝਟਕਾ, 13 ਕੌਂਸਲਰਾਂ ਨੇ ਪਾਰਟੀ ਤੋਂ ਦਿੱਤਾ ਅਸਤੀਫਾ, ਚੁੱਕਣ ਜਾ ਰਹੇ ਨੇ ਇਹ ਵੱਡਾ ਕਦਮ
ਦਿੱਲੀ ਵਿੱਚ 'AAP' ਨੂੰ ਵੱਡਾ ਝਟਕਾ, 13 ਕੌਂਸਲਰਾਂ ਨੇ ਪਾਰਟੀ ਤੋਂ ਦਿੱਤਾ ਅਸਤੀਫਾ, ਚੁੱਕਣ ਜਾ ਰਹੇ ਨੇ ਇਹ ਵੱਡਾ ਕਦਮ
ਪਾਕਿਸਤਾਨ 'ਚ ਗੁਰੂਘਰਾਂ ਦੇ ਦਰਸ਼ਨਾਂ ਲਈ ਗਿਆ ਨੌਜਵਾਨ ਹੋਇਆ ਹਨੀ ਟਰੈਪ ਦਾ ਸ਼ਿਕਾਰ, ਪੈਸੇ ਤੇ ਕੁੜੀਆਂ ਦਾ ਦਿੱਤਾ ਲਾਲਚ, ਜਾਸੂਸੀ ਦੇ ਦੋਸ਼ 'ਚ ਹੋਇਆ ਗ੍ਰਿਫ਼ਤਾਰ
ਪਾਕਿਸਤਾਨ 'ਚ ਗੁਰੂਘਰਾਂ ਦੇ ਦਰਸ਼ਨਾਂ ਲਈ ਗਿਆ ਨੌਜਵਾਨ ਹੋਇਆ ਹਨੀ ਟਰੈਪ ਦਾ ਸ਼ਿਕਾਰ, ਪੈਸੇ ਤੇ ਕੁੜੀਆਂ ਦਾ ਦਿੱਤਾ ਲਾਲਚ, ਜਾਸੂਸੀ ਦੇ ਦੋਸ਼ 'ਚ ਹੋਇਆ ਗ੍ਰਿਫ਼ਤਾਰ
Punjab Weather Update: ਪੰਜਾਬ 'ਚ ਤੇਜ਼ ਤੂਫਾਨ-ਗਰਜ ਸਣੇ ਬਿਜਲੀ ਡਿੱਗਣ ਦਾ ਅਲਰਟ, ਇਸ ਦਿਨ ਮੌਸਮ ਬਦਲਦੇ ਹੀ ਭੱਖਦੀ ਧੁੱਪ ਤੋਂ ਮਿਲੇਗੀ ਰਾਹਤ; ਜਾਣੋ ਤਾਜ਼ਾ ਅਪਡੇਟ...
ਪੰਜਾਬ 'ਚ ਤੇਜ਼ ਤੂਫਾਨ-ਗਰਜ ਸਣੇ ਬਿਜਲੀ ਡਿੱਗਣ ਦਾ ਅਲਰਟ, ਇਸ ਦਿਨ ਮੌਸਮ ਬਦਲਦੇ ਹੀ ਭੱਖਦੀ ਧੁੱਪ ਤੋਂ ਮਿਲੇਗੀ ਰਾਹਤ; ਜਾਣੋ ਤਾਜ਼ਾ ਅਪਡੇਟ...
House Firing: ਪੰਜਾਬੀ ਸੰਗੀਤ ਜਗਤ 'ਚ ਮੱਚੀ ਤਰਥੱਲੀ, ਨਾਮੀ ਕਲਾਕਾਰ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਇਲਾਕੇ 'ਚ ਰਹਿੰਦੇ ਕਈ ਮਸ਼ਹੂਰ ਸਟਾਰ: ਫੈਲੀ ਦਹਿਸ਼ਤ...
ਪੰਜਾਬੀ ਸੰਗੀਤ ਜਗਤ 'ਚ ਮੱਚੀ ਤਰਥੱਲੀ, ਨਾਮੀ ਕਲਾਕਾਰ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਇਲਾਕੇ 'ਚ ਰਹਿੰਦੇ ਕਈ ਮਸ਼ਹੂਰ ਸਟਾਰ: ਫੈਲੀ ਦਹਿਸ਼ਤ...
IPL 2025: ਆਈਪੀਐਲ ਪ੍ਰੇਮੀਆਂ ਨੂੰ ਦੁਬਾਰਾ ਲੱਗਿਆ ਝਟਕਾ, ਜਾਣੋ ਹੁਣ RCB Vs KKR ਮੈਚ ਕਿਉਂ ਹੋਵੇਗਾ ਰੱਦ ? ਸਾਹਮਣੇ ਆਈ ਵੱਡੀ ਅਪਡੇਟ...
ਆਈਪੀਐਲ ਪ੍ਰੇਮੀਆਂ ਨੂੰ ਦੁਬਾਰਾ ਲੱਗਿਆ ਝਟਕਾ, ਜਾਣੋ ਹੁਣ RCB Vs KKR ਮੈਚ ਕਿਉਂ ਹੋਵੇਗਾ ਰੱਦ ? ਸਾਹਮਣੇ ਆਈ ਵੱਡੀ ਅਪਡੇਟ...
COVID-19 Wave 2025: ਭਾਰਤ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ ? ਇਸ ਭਿਆਨਕ ਵਾਇਰਸ ਨੇ ਫਿਰ ਦਿੱਤੀ ਦਸਤਕ, ਇਨ੍ਹਾਂ ਦੇਸ਼ਾਂ 'ਚ ਮੌਤ ਦਾ ਮੰਜ਼ਰ...
ਭਾਰਤ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ ? ਇਸ ਭਿਆਨਕ ਵਾਇਰਸ ਨੇ ਫਿਰ ਦਿੱਤੀ ਦਸਤਕ, ਇਨ੍ਹਾਂ ਦੇਸ਼ਾਂ 'ਚ ਮੌਤ ਦਾ ਮੰਜ਼ਰ...
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (17-05-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (17-05-2025)
ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਛੁੱਟੀਆਂ ਨੂੰ ਲੈਕੇ ਸਰਕਾਰ ਨੇ ਜਾਰੀ ਕੀਤਾ ਨਵਾਂ ਫੁਰਮਾਨ
ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਛੁੱਟੀਆਂ ਨੂੰ ਲੈਕੇ ਸਰਕਾਰ ਨੇ ਜਾਰੀ ਕੀਤਾ ਨਵਾਂ ਫੁਰਮਾਨ
Embed widget
OSZAR »