ਪੜਚੋਲ ਕਰੋ

IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?

ਚੈਂਪੀਅਨਸ ਟਰਾਫੀ 2025 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਇਸ ਦਾ ਸੇਕ ਇੱਕ ਹੋਰ ਖੇਡ ਤੱਕ ਪਹੁੰਚ ਗਿਆ ਹੈ। ਜੀ ਹਾਂ ਇਸ ਵਾਰ ਭਾਰਤ-ਪਾਕਿਸਤਾਨ ਦਾ ਮੁੱਦਾ ਕ੍ਰਿਕਟ ਦਾ ਨਹੀਂ ਹੈ। ਸਗੋਂ ਇਸ ਵਾਰ ਕਬੱਡੀ ਦੀ...

India Kabaddi Team Not Travelling to Pakistan:  ਚੈਂਪੀਅਨਸ ਟਰਾਫੀ 2025 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਭਾਰਤ-ਪਾਕਿਸਤਾਨ ਦਾ ਮੁੱਦਾ ਕ੍ਰਿਕਟ ਦਾ ਨਹੀਂ ਹੈ। ਸਗੋਂ ਇਸ ਵਾਰ ਕਬੱਡੀ (Kabaddi) ਦੀ ਖੇਡ ਨੂੰ ਲੈ ਕੇ ਇਹ ਵਿਵਾਦ ਸਾਹਮਣੇ ਆਇਆ ਹੈ। ਇਸ ਵਿਵਾਦ ਸਬੰਧੀ ਖ਼ਬਰ ਇਹ ਹੈ ਕਿ ਭਾਰਤੀ ਕਬੱਡੀ ਟੀਮ (Indian Kabaddi Team) ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਜਿੱਥੇ ਦੋਵਾਂ ਵਿਚਾਲੇ 19 ਨਵੰਬਰ ਤੋਂ ਦੋਸਤਾਨਾ ਮੈਚਾਂ ਦੀ ਲੜੀ ਹੋਣੀ ਸੀ।

ਹੋਰ ਪੜ੍ਹੋ  : 44 ਸੈਕਿੰਡ 'ਚ 12 ਰਾਕੇਟ, ਭਾਰਤ ਨੇ ਤਿਆਰ ਕੀਤਾ ਮੌ*ਤ ਵਰਾਉਣ ਵਾਲਾ ਖਤਰਨਾਕ ਹਥਿਆਰ, ਫਰਾਂਸ ਸਮੇਤ ਕਈ ਦੇਸ਼ ਇਸ ਨੂੰ ਖਰੀਦਣ ਲਈ ਲਾਈਨ 'ਚ

ਕੀ ਹੈ ਪੂਰਾ ਮਾਮਲਾ?

ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਪਾਕਿਸਤਾਨ ਵਿੱਚ ਹੋਣ ਵਾਲੇ ਦੋਸਤਾਨਾ ਮੈਚਾਂ ਦੀ ਲੜੀ ਵਿੱਚ ਆਪਣੀ ਕਬੱਡੀ ਟੀਮ ਨੂੰ ਹਿੱਸਾ ਲੈਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਪਾਕਿਸਤਾਨ ਦੇ ਖੇਡ ਪ੍ਰਬੰਧਕਾਂ ਲਈ ਵੱਡਾ ਝਟਕਾ ਹੈ।

ਪਾਕਿਸਤਾਨ ਕਬੱਡੀ ਫੈਡਰੇਸ਼ਨ (PKF) ਦੇ ਸਕੱਤਰ ਮੁਹੰਮਦ ਸਰਵਰ ਰਾਣਾ ਨੇ ਇਸ ਫੈਸਲੇ ’ਤੇ ਡੂੰਘੀ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ, "ਅਸੀਂ ਭਾਰਤੀ ਟੀਮ ਦੀ ਮੇਜ਼ਬਾਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ, ਪਰ ਹੁਣ ਇਹ ਸੁਣ ਕੇ ਦੁਖੀ ਹਾਂ ਕਿ ਭਾਰਤੀ ਟੀਮ ਪਾਕਿਸਤਾਨ ਨਹੀਂ ਆਵੇਗੀ।"

PKF ਦੇ ਮੁਤਾਬਕ, ਇਸ ਫੈਸਲੇ ਤੋਂ ਬਾਅਦ ਉਹ ਹੁਣ ਇੱਕ ਵਿਕਲਪਿਕ ਪ੍ਰਦਰਸ਼ਨੀ ਮੈਚ ਆਯੋਜਿਤ ਕਰਨ 'ਤੇ ਵਿਚਾਰ ਕਰ ਰਹੇ ਹਨ। ਸਰਵਰ ਰਾਣਾ ਨੇ ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਕਬੱਡੀ ਨੂੰ ਪ੍ਰਫੁੱਲਤ ਕਰਨ ਦਾ ਵੱਡਾ ਖੁੰਝਿਆ ਮੌਕਾ ਦੱਸਿਆ।

ਕਦੋਂ ਹੋਣੀ ਸੀ ਦੋਸਤਾਨਾ ਸੀਰੀਜ਼?

ਇਹ ਦੋਸਤਾਨਾ ਲੜੀ 19 ਨਵੰਬਰ ਤੋਂ ਕਰਤਾਰਪੁਰ, ਲਾਹੌਰ ਅਤੇ ਬਹਾਵਲਪੁਰ ਵਿੱਚ ਹੋਣੀ ਸੀ। ਇਸ ਦੀ ਸ਼ੁਰੂਆਤ 19 ਨਵੰਬਰ ਨੂੰ ਕਰਤਾਰਪੁਰ 'ਚ ਹੋਣੀ ਸੀ, ਜਿਸ ਤੋਂ ਬਾਅਦ 21 ਨਵੰਬਰ ਨੂੰ ਲਾਹੌਰ ਅਤੇ 23 ਨਵੰਬਰ ਨੂੰ ਬਹਾਵਲਪੁਰ 'ਚ ਮੈਚ ਖੇਡੇ ਜਾਣੇ ਸਨ।

ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ ਰੱਦ ਹੋ ਸਕਦਾ ਹੈ

ਇਸ ਦੇ ਨਾਲ ਹੀ ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ ਵੀ ਅਨਿਸ਼ਚਿਤਤਾ ਵਿੱਚ ਹੈ। ਟੀਮ ਨੇ ਨਵੰਬਰ ਦੇ ਆਖਰੀ ਹਫਤੇ ਲਾਹੌਰ ਅਤੇ ਮੁਲਤਾਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣਾ ਸੀ ਪਰ ਹੁਣ ਤੱਕ ਇਸ ਨੂੰ ਸਰਕਾਰ ਤੋਂ ਅੰਤਿਮ ਮਨਜ਼ੂਰੀ ਨਹੀਂ ਮਿਲੀ ਹੈ।

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਕੁਝ ਵੱਡਾ ਕਰਨ ਦੀ ਤਿਆਰੀ...? ਸਰਕਾਰ ਦੀ ਮੀਡੀਆ ਚੈਨਲਾਂ ਨੂੰ ਸਲਾਹ, ਨਾ ਦਿਖਾਈ ਜਾਵੇ ਫੌਜ ਦੀ ਗਤੀਵਿਧੀ

ਪੰਜਾਬ ਨੂੰ ਬਚਾਉਣਾ ਤਾਂ ਸੱਤਾ ‘ਚ ਅਕਾਲੀ ਦਲ ਲਿਆਓ, ਲੁਧਿਆਣਾ ‘ਚ ਬੋਲੇ ਸੁਖਬੀਰ ਬਾਦਲ

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਨਹੀਂ ਕਰ ਸਕਣਗੇ ਚਾਰ ਧਾਮ ਦੀ ਯਾਤਰਾ, 77 ਲੋਕਾਂ ਨੇ ਕਰਵਾਈ ਸੀ ਰਜਿਸਟ੍ਰੇਸ਼ਨ

ਧਮਕੀ ਦਿੰਦਿਆਂ-ਦਿੰਦਿਆਂ ਪਿੱਛੇ ਹੱਟ ਗਿਆ ਪਾਕਿਸਤਾਨ! ਸ਼ਾਹਬਾਜ਼ ਸ਼ਰੀਫ ਨੇ ਕਿਹਾ- ਪਹਿਲਗਾਮ ਹਮਲੇ ਦੀ ਜਾਂਚ ਲਈ ਤਿਆਰ PAK

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੁਝ ਵੱਡਾ ਕਰਨ ਦੀ ਤਿਆਰੀ...? ਸਰਕਾਰ ਦੀ ਮੀਡੀਆ ਚੈਨਲਾਂ ਨੂੰ ਸਲਾਹ, ਨਾ ਦਿਖਾਈ ਜਾਵੇ ਫੌਜ ਦੀ ਗਤੀਵਿਧੀ
ਕੁਝ ਵੱਡਾ ਕਰਨ ਦੀ ਤਿਆਰੀ...? ਸਰਕਾਰ ਦੀ ਮੀਡੀਆ ਚੈਨਲਾਂ ਨੂੰ ਸਲਾਹ, ਨਾ ਦਿਖਾਈ ਜਾਵੇ ਫੌਜ ਦੀ ਗਤੀਵਿਧੀ
ਪੰਜਾਬ ਨੂੰ ਬਚਾਉਣਾ ਤਾਂ ਸੱਤਾ ‘ਚ ਅਕਾਲੀ ਦਲ ਲਿਆਓ, ਲੁਧਿਆਣਾ ‘ਚ ਬੋਲੇ ਸੁਖਬੀਰ ਬਾਦਲ
ਪੰਜਾਬ ਨੂੰ ਬਚਾਉਣਾ ਤਾਂ ਸੱਤਾ ‘ਚ ਅਕਾਲੀ ਦਲ ਲਿਆਓ, ਲੁਧਿਆਣਾ ‘ਚ ਬੋਲੇ ਸੁਖਬੀਰ ਬਾਦਲ
ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਨਹੀਂ ਕਰ ਸਕਣਗੇ ਚਾਰ ਧਾਮ ਦੀ ਯਾਤਰਾ, 77 ਲੋਕਾਂ ਨੇ ਕਰਵਾਈ ਸੀ ਰਜਿਸਟ੍ਰੇਸ਼ਨ
ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਨਹੀਂ ਕਰ ਸਕਣਗੇ ਚਾਰ ਧਾਮ ਦੀ ਯਾਤਰਾ, 77 ਲੋਕਾਂ ਨੇ ਕਰਵਾਈ ਸੀ ਰਜਿਸਟ੍ਰੇਸ਼ਨ
ਧਮਕੀ ਦਿੰਦਿਆਂ-ਦਿੰਦਿਆਂ ਪਿੱਛੇ ਹੱਟ ਗਿਆ ਪਾਕਿਸਤਾਨ! ਸ਼ਾਹਬਾਜ਼ ਸ਼ਰੀਫ ਨੇ ਕਿਹਾ- ਪਹਿਲਗਾਮ ਹਮਲੇ ਦੀ ਜਾਂਚ ਲਈ ਤਿਆਰ PAK
ਧਮਕੀ ਦਿੰਦਿਆਂ-ਦਿੰਦਿਆਂ ਪਿੱਛੇ ਹੱਟ ਗਿਆ ਪਾਕਿਸਤਾਨ! ਸ਼ਾਹਬਾਜ਼ ਸ਼ਰੀਫ ਨੇ ਕਿਹਾ- ਪਹਿਲਗਾਮ ਹਮਲੇ ਦੀ ਜਾਂਚ ਲਈ ਤਿਆਰ PAK
ਅਭਿਨੰਦਨ ਦੀ ਫੋਟੋ ਤੇ ਗਲਾ ਵੱਢਣ ਦਾ ਇਸ਼ਾਰਾ... ਲੰਡਨ ਵਿੱਚ ਭਾਰਤੀ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਪਾਕਿਸਤਾਨੀ ਡਿਪਲੋਮੈਟ ਦੀ ਸ਼ਰਮਨਾਕ ਹਰਕਤ

ਹਰ ਖਰੀਦ ‘ਚ ਦੇਸ਼ ਦਾ ਸਨਮਾਨ: ਸਵਦੇਸ਼ੀ ਉਤਪਾਦਾਂ ਨਾਲ ਕਿਵੇਂ ਬਦਲ ਰਿਹਾ ਭਾਰਤ ਦਾ ਆਰਥਿਕ ਦ੍ਰਿਸ਼?

ਕਿਸੇ ਵੀ ਵੇਲੇ, ਕਿਸੇ ਵੀ ਜਗ੍ਹਾ, ਮਿਸ਼ਨ ਦੇ ਲਈ ਤਿਆਰ; ਪਾਕਿਸਤਾਨ ਨਾਲ ਤਣਾਅ ਵਿਚਾਲੇ Indian Navy ਦਾ ਪੋਸਟ ਵਾਇਰਲ

ਕਸ਼ਮੀਰ ਘਾਟੀ 'ਚ ਮੌਜੂਦ ਸਥਾਨਕ ਅੱਤਵਾਦੀਆਂ ਦੀ ਸੂਚੀ ਤਿਆਰ, ਉਲਟੀ ਗਿਣਤੀ ਹੋਈ ਸ਼ੁਰੂ, ਜਾਣੋ ਹਿੱਟ ਲਿਸਟ 'ਚ ਕੌਣ-ਕੌਣ ਸ਼ਾਮਲ ?

Embed widget
OSZAR »