ਪੜਚੋਲ ਕਰੋ

Sakshi Dhoni: ਧੋਨੀ ਦੀ ਪਤਨੀ ਸਾਕਸ਼ੀ ਨੂੰ ਲੱਗ ਗਈ ਸਿਗਰੇਟ ਪੀਣ ਦੀ ਲੱਤ...? ਜਾਣੋ ਵਾਇਰਲ ਫੋਟੋ ਦਾ ਸੱਚ

Sakshi Dhoni Smoking: ਸਾਬਕਾ ਭਾਰਤੀ ਕਪਤਾਨ ਐੱਮਐੱਸ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ।

Sakshi Dhoni Smoking

1/5
ਇਸ ਦੌਰਾਨ ਸਾਕਸ਼ੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ। ਤਾਂ ਆਓ ਜਾਣਦੇ ਹਾਂ ਇਸ ਤਸਵੀਰ ਦਾ ਸੱਚ ਕੀ ਹੈ।

2/5
ਇਹ ਤਸਵੀਰ ਭਾਰਤ ਦੀ ਨਹੀਂ, ਵਿਦੇਸ਼ ਦੀ ਹੈ। ਇੱਕ ਪਾਰਟੀ ਦੌਰਾਨ ਲਈ ਗਈ ਤਸਵੀਰ 'ਚ ਸਾਕਸ਼ੀ ਸਿਗਰਟ ਜਲਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਇਸ ਤਸਵੀਰ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਕਿ ਸਾਕਸ਼ੀ ਅਸਲ ਵਿੱਚ ਸਿਗਰਟ ਪੀ ਰਹੀ ਹੈ। ਇਹ ਸਿਰਫ਼ ਇੱਕ ਤਸਵੀਰ ਹੈ, ਜਿਸ ਵਿੱਚ ਲੱਗਦਾ ਹੈ ਕਿ ਉਹ ਸਿਗਰਟ ਪੀ ਰਹੀ ਹੈ। ਸਾਕਸ਼ੀ ਧੋਨੀ ਦੀ ਇਸ ਤਸਵੀਰ 'ਤੇ ਪ੍ਰਸ਼ੰਸਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।

3/5
ਗ੍ਰੀਸ ਵਿੱਚ ਆਨੰਦ ਮਾਣਿਆ  ਸਾਕਸ਼ੀ ਧੋਨੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਖੂਬਸੂਰਤ ਗ੍ਰੀਸ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਮਾਡਲ ਕਰਿਸ਼ਮਾ ਤੰਨਾ ਵੀ ਨਜ਼ਰ ਆਈ। ਇਸ ਦੌਰਾਨ ਕਰਿਸ਼ਮਾ ਤੰਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ, ਜਿਸ 'ਚ ਪ੍ਰਸ਼ੰਸਕਾਂ ਨੂੰ ਸਾਕਸ਼ੀ ਦੇ ਹੱਥ 'ਚ ਸਿਗਰੇਟ ਫੜੀ ਨਜ਼ਰ ਆਈ ਸੀ।

4/5
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਕਸ਼ੀ ਦਾ ਨਾਮ ਸਿਗਰੇਟ ਨੂੰ ਲੈ ਕੇ ਚਰਚਾ ਵਿੱਚ ਆਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜੋ ਸਿਗਰਟਨੋਸ਼ੀ ਨਾਲ ਸਬੰਧਤ ਸੀ। ਹਾਲਾਂਕਿ ਅਜੇ ਵੀ ਉਸ ਦੇ ਸਿਗਰਟਨੋਸ਼ੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ।

5/5
ਧੋਨੀ ਦੀ ਹੁੱਕਾ ਪੀਂਦੇ ਹੋਏ ਵੀਡੀਓ ਵਾਇਰਲ ਹੋਇਆ ਸੀ  ਤੁਹਾਨੂੰ ਦੱਸ ਦੇਈਏ ਕਿ ਐਮਐਸ ਧੋਨੀ ਦਾ ਹੁੱਕਾ ਪੀਂਦੇ ਹੋਏ ਇੱਕ ਵੀਡੀਓ ਵਾਇਰਲ ਹੋਇਆ ਸੀ। ਧੋਨੀ ਦੇ ਇਸ ਵੀਡੀਓ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਵੀਡੀਓ 'ਚ ਮਾਹੀ ਦੋਸਤਾਂ ਨਾਲ ਹੁੱਕੇ ਪੀਂਦੇਂ ਨਜ਼ਰ ਆ ਰਹੇ ਹਨ।

ਹੋਰ ਜਾਣੋ ਸਪੋਰਟਸ

View More
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

'ਸੰਗਰੂਰ ਚੋਣਾਂ ਤੋਂ ਪਹਿਲਾਂ ਸਿੰਗਲਾ ਤੇ ਲੁਧਿਆਣਾ ਜ਼ਿਮਨੀ ਤੋਂ ਪਹਿਲਾਂ ਅਰੋੜਾ....! ਮਾਨ ਸਰਕਾਰ ਨੇ ਦਹੁਰਾਇਆ ਆਪਣਾ ਸਟੰਟ'

ਕੋਈ ਵੀ ਸੰਸਥਾ ਕਿਸੇ ਵੀ ਔਰਤ ਨੂੰ ਮੈਟਰਨਿਟੀ ਲੀਵ ਲੈਣ ਤੋਂ ਨਹੀਂ ਰੋਕ ਸਕਦੀ, ਸੁਪਰੀਮ ਕੋਰਟ ਦਾ ਅਹਿਮ ਫੈਸਲਾ

ਕੌਣ ਹੈ ਵਿਧਾਇਕ ਰਮਨ ਅਰੋੜਾ? ਜਿਸ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਪਾਰਟੀ ਨੇ ਵੀ ਕਿਹਾ- ਆਪਣਾ ਹੋਵੋ ਜਾਂ ਪਰਾਇਆ...

ITR ਭਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਆਹ ਚੀਜ਼, ਨਹੀਂ ਤਾਂ ਰੁੱਕ ਸਕਦਾ Refund
ITR ਭਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਆਹ ਚੀਜ਼, ਨਹੀਂ ਤਾਂ ਰੁੱਕ ਸਕਦਾ Refund
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਸੰਗਰੂਰ ਚੋਣਾਂ ਤੋਂ ਪਹਿਲਾਂ ਸਿੰਗਲਾ ਤੇ ਲੁਧਿਆਣਾ ਜ਼ਿਮਨੀ ਤੋਂ ਪਹਿਲਾਂ ਅਰੋੜਾ....! ਮਾਨ ਸਰਕਾਰ ਨੇ ਦਹੁਰਾਇਆ ਆਪਣਾ ਸਟੰਟ'
'ਸੰਗਰੂਰ ਚੋਣਾਂ ਤੋਂ ਪਹਿਲਾਂ ਸਿੰਗਲਾ ਤੇ ਲੁਧਿਆਣਾ ਜ਼ਿਮਨੀ ਤੋਂ ਪਹਿਲਾਂ ਅਰੋੜਾ....! ਮਾਨ ਸਰਕਾਰ ਨੇ ਦਹੁਰਾਇਆ ਆਪਣਾ ਸਟੰਟ'
ਕੋਈ ਵੀ ਸੰਸਥਾ ਕਿਸੇ ਵੀ ਔਰਤ ਨੂੰ ਮੈਟਰਨਿਟੀ ਲੀਵ ਲੈਣ ਤੋਂ ਨਹੀਂ ਰੋਕ ਸਕਦੀ, ਸੁਪਰੀਮ ਕੋਰਟ ਦਾ ਅਹਿਮ ਫੈਸਲਾ
ਕੋਈ ਵੀ ਸੰਸਥਾ ਕਿਸੇ ਵੀ ਔਰਤ ਨੂੰ ਮੈਟਰਨਿਟੀ ਲੀਵ ਲੈਣ ਤੋਂ ਨਹੀਂ ਰੋਕ ਸਕਦੀ, ਸੁਪਰੀਮ ਕੋਰਟ ਦਾ ਅਹਿਮ ਫੈਸਲਾ
ਕੌਣ ਹੈ ਵਿਧਾਇਕ ਰਮਨ ਅਰੋੜਾ? ਜਿਸ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਪਾਰਟੀ ਨੇ ਵੀ ਕਿਹਾ- ਆਪਣਾ ਹੋਵੋ ਜਾਂ ਪਰਾਇਆ...
ਕੌਣ ਹੈ ਵਿਧਾਇਕ ਰਮਨ ਅਰੋੜਾ? ਜਿਸ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਪਾਰਟੀ ਨੇ ਵੀ ਕਿਹਾ- ਆਪਣਾ ਹੋਵੋ ਜਾਂ ਪਰਾਇਆ...
ITR ਭਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਆਹ ਚੀਜ਼, ਨਹੀਂ ਤਾਂ ਰੁੱਕ ਸਕਦਾ Refund
ITR ਭਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਆਹ ਚੀਜ਼, ਨਹੀਂ ਤਾਂ ਰੁੱਕ ਸਕਦਾ Refund
Covid-19:  ਭਾਰਤ 'ਚ ਫੈਲ ਰਿਹਾ ਕੋਵਿਡ ਦਾ ਨਵਾਂ ਰੂਪ ! ਹੋ ਰਹੀਆਂ ਨੇ ਮੌਤਾਂ, ਅਲਰਟ 'ਤੇ ਸਿਹਤ ਵਿਭਾਗ, ਜਾਣੋ ਕੀ ਨੇ ਤਾਜ਼ਾ ਹਲਾਤ ?

ਆਨਲਾਈਨ ਪੇਮੈਂਟ ਤੋਂ ਪਹਿਲਾਂ ਪਤਾ ਲੱਗ ਜਾਵੇਗਾ ਨੰਬਰ ਫਰਜ਼ੀ ਜਾਂ ਨਹੀਂ! ਸਰਕਾਰ ਨੇ ਲੱਭਿਆ ਨਵਾਂ ਤਰੀਕਾ

Punjab News: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, BBMB ਦੇ ਮੁੱਦੇ ਸਮੇਤ ਇਨ੍ਹਾਂ ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਮੋਹਰ, ਜਾਣੋ ਕੀ ਰੱਖਿਆ ਏਜੰਡਾ

ਹਾਫਿਜ਼ ਸਈਦ ਵਰਗੀ ਭਾਸ਼ਾ ਬੋਲ ਰਹੀ ਪਾਕਿ ਫੌਜ, ਗਿੱਦੜ ਧਮਕੀ ਦਿੰਦੇ ਹੋਏ ਪਾਕਿ ਬੁਲਾਰਾ ਬੋਲਿਆ- 'ਤੁਸੀਂ ਪਾਣੀ ਰੋਕੋਗੇ, ਅਸੀਂ ਤੁਹਾਡੇ ਸਾਂਹ ਰੋਕ ਦੇਵਾਂਗੇ...', ਦੇਖੋ ਵੀਡੀਓ

Embed widget
OSZAR »