ਪੜਚੋਲ ਕਰੋ

ਪੰਜ ਤੱਤਾਂ 'ਚ ਵਿਲੀਨ ਹੋਏ ਗਿਆਨੀ ਜਗਤਾਰ ਸਿੰਘ, ਅੰਤਿਮ ਰਸਮਾਂ ਮੌਕੇ ਪੁੱਜੀਆਂ ਪੰਥਕ ਸ਼ਖਸ਼ੀਅਤਾਂ

Amritsar News: ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਨਜ਼ਦੀਕ ਅੰਤਿਮ ਸੰਸਕਾਰ ਕੀਤਾ ਗਿਆ

1/5
ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਦਾ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਨਜ਼ਦੀਕ ਅੰਤਿਮ ਸੰਸਕਾਰ ਕੀਤਾ ਗਿਆ। ਅਰਦਾਸ ਉਪਰੰਤ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਮਹਿੰਦਰ ਸਿੰਘ ਨੇ ਦਿੱਤੀ।

2/5
ਗਿਆਨੀ ਜਗਤਾਰ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਵੱਖ-ਵੱਖ ਪੰਥਕ ਸ਼ਖ਼ਸੀਅਤਾਂ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਨੇ ਮ੍ਰਿਤਕ ਦੇਹ ’ਤੇ ਲੋਈ ਅਤੇ ਸਿਰੋਪਾਓ ਪਾ ਕੇ ਸਨਮਾਨ ਦਿੱਤਾ।

3/5
ਅੰਤਿਮ ਸੰਸਕਾਰ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਤੇ ਗਿਆਨੀ ਬਲਵਿੰਦਰ ਸਿੰਘ, ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸਿੱਖ ਸਖਸ਼ੀਅਤਾਂ ਸ਼ਾਮਲ ਸਨ।

4/5
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ੋਕ ਸਭਾ ਕੀਤੀ ਗਈ। ਇਸ ਮੌਕੇ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਕੇ ਵਿਛੜੀ ਰੂਹ ਨਮਿਤ ਅਰਦਾਸ ਹੋਈ।

5/5
ਗਿਆਨੀ ਜਗਤਾਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਅੰਦਰ ਸਿੰਘ ਸਾਹਿਬ ਦਾ ਵੱਡਾ ਸਤਿਕਾਰ ਹੈ ਜੋ ਹਮੇਸ਼ਾਂ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖੀ ਪ੍ਰਚਾਰ ਵਿਚ ਕਾਰਜਸ਼ੀਲ ਸ਼ਖ਼ਸੀਅਤਾਂ ਲਈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮਾਰਗ ਦਰਸ਼ਕ ਬਣੇ ਰਹਿਣਗੇ।

ਹੋਰ ਜਾਣੋ ਧਰਮ

View More
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ 'ਤੇ ਤੀਜੀ ਵਾਰ NSA, ਪਰਿਵਾਰ ਜਾਵੇਗਾ ਹਾਈਕੋਰਟ, ਕਿਹਾ- 'ਲੋਕਪ੍ਰਿਯਤਾ ਤੋਂ ਰਾਜਨੀਤਿਕ ਪਾਰਟੀਆਂ ਡਰ ਗਈਆਂ'

ਬਾਬਾ ਵੇਂਗਾ ਦੀ ਚੇਤਾਵਨੀ ਸੱਚ ਹੋਈ! ਬੱਚੇ, ਜਵਾਨ ਅਤੇ ਬੁੱਢੇ ਸਭ ਲਈ ਸਾਈਲੈਂਟ ਮੌਤ ਬਣ ਰਿਹਾ ਇਹ ਡਿਵਾਈਸ, ਤੁਰੰਤ ਜਾਣ ਲਵੋ

Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ

Chandigarh: 0001 ਨੰਬਰ 31 ਲੱਖ ਰੁਪਏ 'ਚ ਹੋਇਆ ਨਿਲਾਮ, ਗੱਡੀ ਨਾਲੋਂ ਵੱਧ ਕੀਮਤ 'ਤੇ ਵਿਕੇ ਰਜਿਸਟ੍ਰੇਸ਼ਨ ਨੰਬਰ, ਫੈਂਸੀ ਨੰਬਰਾਂ ਤੋਂ ਆਰਐੱਲਏ ਨੂੰ ਹੋਈ ਮੋਟੀ ਕਮਾਈ

ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ 'ਤੇ ਤੀਜੀ ਵਾਰ NSA, ਪਰਿਵਾਰ ਜਾਵੇਗਾ ਹਾਈਕੋਰਟ, ਕਿਹਾ- 'ਲੋਕਪ੍ਰਿਯਤਾ ਤੋਂ ਰਾਜਨੀਤਿਕ ਪਾਰਟੀਆਂ ਡਰ ਗਈਆਂ'
Punjab News: ਅੰਮ੍ਰਿਤਪਾਲ ਸਿੰਘ 'ਤੇ ਤੀਜੀ ਵਾਰ NSA, ਪਰਿਵਾਰ ਜਾਵੇਗਾ ਹਾਈਕੋਰਟ, ਕਿਹਾ- 'ਲੋਕਪ੍ਰਿਯਤਾ ਤੋਂ ਰਾਜਨੀਤਿਕ ਪਾਰਟੀਆਂ ਡਰ ਗਈਆਂ'
ਬਾਬਾ ਵੇਂਗਾ ਦੀ ਚੇਤਾਵਨੀ ਸੱਚ ਹੋਈ! ਬੱਚੇ, ਜਵਾਨ ਅਤੇ ਬੁੱਢੇ ਸਭ ਲਈ ਸਾਈਲੈਂਟ ਮੌਤ ਬਣ ਰਿਹਾ ਇਹ ਡਿਵਾਈਸ, ਤੁਰੰਤ ਜਾਣ ਲਵੋ
ਬਾਬਾ ਵੇਂਗਾ ਦੀ ਚੇਤਾਵਨੀ ਸੱਚ ਹੋਈ! ਬੱਚੇ, ਜਵਾਨ ਅਤੇ ਬੁੱਢੇ ਸਭ ਲਈ ਸਾਈਲੈਂਟ ਮੌਤ ਬਣ ਰਿਹਾ ਇਹ ਡਿਵਾਈਸ, ਤੁਰੰਤ ਜਾਣ ਲਵੋ
Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ
Amritsar News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਢੁੱਡਰੀਆਂ ਵਾਲੇ, ਜਥੇਦਾਰ ਗੜਗੱਜ ਨਾਲ ਕਰਨਗੇ ਮੁਲਾਕਾਤ
Chandigarh: 0001 ਨੰਬਰ 31 ਲੱਖ ਰੁਪਏ 'ਚ ਹੋਇਆ ਨਿਲਾਮ, ਗੱਡੀ ਨਾਲੋਂ ਵੱਧ ਕੀਮਤ 'ਤੇ ਵਿਕੇ ਰਜਿਸਟ੍ਰੇਸ਼ਨ ਨੰਬਰ, ਫੈਂਸੀ ਨੰਬਰਾਂ ਤੋਂ ਆਰਐੱਲਏ ਨੂੰ ਹੋਈ ਮੋਟੀ ਕਮਾਈ
Chandigarh: 0001 ਨੰਬਰ 31 ਲੱਖ ਰੁਪਏ 'ਚ ਹੋਇਆ ਨਿਲਾਮ, ਗੱਡੀ ਨਾਲੋਂ ਵੱਧ ਕੀਮਤ 'ਤੇ ਵਿਕੇ ਰਜਿਸਟ੍ਰੇਸ਼ਨ ਨੰਬਰ, ਫੈਂਸੀ ਨੰਬਰਾਂ ਤੋਂ ਆਰਐੱਲਏ ਨੂੰ ਹੋਈ ਮੋਟੀ ਕਮਾਈ
Punjab News: ਪੰਜਾਬ 'ਚ ਇਨ੍ਹਾਂ ਵਾਹਨਾਂ ਨੂੰ ਲੈ ਪੁਲਿਸ ਦੇ ਸਖਤ ਨਿਰਦੇਸ਼, ਹੁਕਮ ਹੋਏ ਜਾਰੀ; ਚਾਲਕਾਂ ਨੂੰ ਹੋਏਗਾ ਭਾਰੀ ਨੁਕਸਾਨ...
ਪੰਜਾਬ 'ਚ ਇਨ੍ਹਾਂ ਵਾਹਨਾਂ ਨੂੰ ਲੈ ਪੁਲਿਸ ਦੇ ਸਖਤ ਨਿਰਦੇਸ਼, ਹੁਕਮ ਹੋਏ ਜਾਰੀ; ਚਾਲਕਾਂ ਨੂੰ ਹੋਏਗਾ ਭਾਰੀ ਨੁਕਸਾਨ...
Punjab News: ਪੰਜਾਬ 'ਚ ਮੱਚੀ ਤਰਥੱਲੀ, ਇਨ੍ਹਾਂ ਇਲਾਕਿਆਂ 'ਚ ਪੁਲਿਸ ਵੱਲੋਂ ਵੱਡਾ ਐਕਸ਼ਨ; ਲੋਕਾਂ 'ਚ ਫੈਲੀ ਦਹਿਸ਼ਤ...
ਪੰਜਾਬ 'ਚ ਮੱਚੀ ਤਰਥੱਲੀ, ਇਨ੍ਹਾਂ ਇਲਾਕਿਆਂ 'ਚ ਪੁਲਿਸ ਵੱਲੋਂ ਵੱਡਾ ਐਕਸ਼ਨ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ ਛੋਟ, 31 ਜੁਲਾਈ ਤੱਕ...

Punjab Weather Today: ਪੰਜਾਬ ਦੇ 5 ਜ਼ਿਲ੍ਹਾਂ 'ਚ ਮੀਂਹ ਦੀ ਸੰਭਾਵਨਾ, ਕਈ ਜ਼ਿਲ੍ਹਾਂ 'ਚ ਹਨ੍ਹੇਰੀ-ਤੂਫਾਨ ਸਣੇ ਬਿਜਲੀ ਦੀ ਗੜਗੜਾਹਟ ਦੀ ਵਾਰਨਿੰਗ

Embed widget
OSZAR »