ਪੜਚੋਲ ਕਰੋ

ਯੂਪੀ 'ਚ ਵੀ ਮੁੜ ਖੁੱਲ੍ਹਣਗੇ ਸਿੱਖ ਕਤਲੇਆਮ ਦੇ ਕੇਸ

1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਸਿੱਟ ਮੁੜ ਆਰੰਭ ਕਰੇਗੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਕਾਇਮ ਕੀਤੀ ਸਿੱਟ 1984 ਦੇ ਕਤਲੇਆਮ ਨਾਲ ਸਬੰਧਤ 35 ਕੇਸਾਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਕਈ ਕੇਸਾਂ ਦੀ ਮੁੜ ਜਾਂਚ ਹੋਈ ਹੈ।

ਚੰਡੀਗੜ੍ਹ: 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਸਿੱਟ ਮੁੜ ਆਰੰਭ ਕਰੇਗੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਕਾਇਮ ਕੀਤੀ ਸਿੱਟ 1984 ਦੇ ਕਤਲੇਆਮ ਨਾਲ ਸਬੰਧਤ 35 ਕੇਸਾਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਕਈ ਕੇਸਾਂ ਦੀ ਮੁੜ ਜਾਂਚ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਕਾਇਮ ਕੀਤੀ ਹੈ। ਸੁਪਰੀਮ ਕੋਰਟ ਨੇ ਸਿੱਟ ਕਾਇਮ ਕਰਨ ਦੇ ਹੁਕਮ ਮਨਜੀਤ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਆਧਾਰ ਉੱਤੇ ਦਿੱਤੇ ਸਨ। ਸਿੱਟ ਹੁਣ ਕਾਨਪੁਰ ਦੇ ਬਜਰਈਆ ਤੇ ਨਜੀਬਾਬਾਦ ਪੁਲੀਸ ਸਟੇਸ਼ਨਾਂ ਵਿੱਚ ਦਰਜ ਕੇਸਾਂ ਦੀ ਮੁੜ ਤੋਂ ਜਾਂਚ ਕਰੇਗੀ। ਕਾਨਪੁਰ ਕਤਲੇਆਮ ਦੀ ਜਾਂਚ ਨਵੇਂ ਸਿਰੇ ਤੋਂ ਕਰਵਾਉਣ ਲਈ ‘ਆਲ ਇੰਡੀਆ ਰੌਇਟਸ ਵਿਕਟਮਜ਼ ਰਿਲੀਫ ਕਮੇਟੀ’ ਕਾਫੀ ਸਮੇਂ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕਰ ਰਹੀ ਸੀ। ਸਰਕਾਰ ਵੱਲੋਂ ਸਿੱਟ ਕਾਇਮ ਕਰਨ ਦਾ ਫੈਸਲਾ ਲੈਣ ਨੂੰ ਕਈ ਮਹੀਨੇ ਦਾ ਸਮਾਂ ਲੱਗ ਗਿਆ ਹੈ। ਚਾਰ ਮੈਂਬਰੀ ਸਿਟ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਪੁਲਿਸ ਮੁਖੀ ਅਤੁਲ ਕਰਨਗੇ। ਸਿੱਟ ਦੇ ਹੋਰ ਮੈਂਬਰਾਂ ਵਿੱਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਤੇ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ (ਪ੍ਰਾਸੀਕਿਊਸ਼ਨ) ਯੋਗੇਸ਼ਵਰ ਕ੍ਰਿਸ਼ਨ ਸ੍ਰੀਵਾਸਤਵਾ ਤੇ ਐਸਪੀ ਬਾਲੇਂਦੂ ਭੂਸ਼ਨ ਸਿੰਘ ਸ਼ਾਮਲ ਹਨ। ਸਿੱਟ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਨੇ 153 ਕੇਸਾਂ ਵਿੱਚ ਅੰਤਿਮ ਚਾਰਜਸ਼ੀਟ ਪੇਸ਼ ਕੀਤੀ ਹੈ ਤੇ 1101 ਕੇਸਾਂ ਦੇ ਵਿੱਚ ਅੰਤਿਮ ਰਿਪੋਰਟ ਪੇਸ਼ ਕੀਤੀ ਹੈ। ਕੁੱਲ 1254 ਕੇਸਾਂ ਦੇ ਵਿੱਚੋਂ ਸਿੱਟ ਗੰਭੀਰ ਕਿਸਮ ਦੇ 35 ਕੇਸਾਂ ਨੂੰ ਮੁੜ ਤੋਂ ਖੋਲ੍ਹੇਗੀ ਜਿਨ੍ਹਾਂ ਵਿੱਚ ਕਤਲ, ਇਰਾਦਾ ਕਤਲ, ਸਾੜਫੂਕ ਡਕੈਤੀ ਤੇ ਅਸਲੇ ਵਰਗੇ ਗੰਭੀਰ ਦੋਸ਼ਾਂ ਤਹਿਤ ਧਾਰਾਵਾਂ ਲੱਗੀਆਂ ਹੋਈਆਂ ਹਨ। ਅਜਿਹੇ ਗੰਭੀਰ ਕੇਸਾਂ ਵਿੱਚੋਂ ਪੁਲੀਸ ਨੇ ਸਿਰਫ ਚਾਰ ਵਿੱਚ ਹੀ ਚਾਰਜਸ਼ੀਟ ਦਾਇਰ ਕੀਤੀ ਸੀ ਤੇ ਬਾਕੀ ਦੇ ਕੇਸਾਂ ਨੂੰ ਸਬੂਤਾਂ ਦੀ ਘਾਟ ਕਹਿ ਕੇ ਬੰਦ ਕਰ ਦਿੱਤਾ ਸੀ। ਸਿੱਟ ਆਪਣੀ ਜਾਂਚ ਛੇ ਮਹੀਨੇ ਦੇ ਵਿੱਚ ਮੁਕੰਮਲ ਕਰੇਗੀ। ਸਿੱਟ ਦਾ ਦਫਤਰ ਕਾਨਪੁਰ ਸਿਟੀ ਕੋਤਵਾਲੀ ਦੇ ਵਿੱਚ ਪਹਿਲੀ ਮੰਜ਼ਲ ਉੱਤੇ ਸਥਾਪਤ ਕੀਤਾ ਗਿਆ ਹੈ।
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

ਜੰਗਬੰਦੀ ਤਾਂ ਹੋਈ ਪਰ ਨਸ਼ਾਬੰਦੀ ਨਹੀਂ....! ਪਾਕਿਸਤਾਨ ਤੋਂ ਮੁੜ  ਭੇਜੀ ਗਈ ਹੈਰੋਇਨ ਦੀ ਖੇਪ, 3 ਤਸਕਰ ਗ੍ਰਿਫ਼ਤਾਰ
ਜੰਗਬੰਦੀ ਤਾਂ ਹੋਈ ਪਰ ਨਸ਼ਾਬੰਦੀ ਨਹੀਂ....! ਪਾਕਿਸਤਾਨ ਤੋਂ ਮੁੜ ਭੇਜੀ ਗਈ ਹੈਰੋਇਨ ਦੀ ਖੇਪ, 3 ਤਸਕਰ ਗ੍ਰਿਫ਼ਤਾਰ
ਪਹਿਲਗਾਮ ਅੱਤਵਾਦੀ ਹਮਲੇ ਨਾਲ ਜੋਤੀ ਮਲਹੋਤਰਾ ਦਾ ਕੀ ਸਬੰਧ ? ਪੁਲਿਸ ਨੇ ਕੀਤਾ ਵੱਡਾ ਖੁਲਾਸਾ
ਪਹਿਲਗਾਮ ਅੱਤਵਾਦੀ ਹਮਲੇ ਨਾਲ ਜੋਤੀ ਮਲਹੋਤਰਾ ਦਾ ਕੀ ਸਬੰਧ ? ਪੁਲਿਸ ਨੇ ਕੀਤਾ ਵੱਡਾ ਖੁਲਾਸਾ
ਬੁਮਰਾਹ, ਗਿੱਲ, ਪੰਤ, ਜਡੇਜਾ, ਰਾਹੁਲ... ਟੀਮ ਇੰਡੀਆ ਦੀ ਟੈਸਟ ਕਪਤਾਨੀ ਲਈ ਇਹ 5 ਦਾਅਵੇਦਾਰ, ਜਾਣੋ ਇੰਗਲੈਂਡ ਦੀ ਧਰਤੀ 'ਤੇ ਉਨ੍ਹਾਂ ਦਾ ਰਿਕਾਰਡ ਕਿਵੇਂ ?
ਬੁਮਰਾਹ, ਗਿੱਲ, ਪੰਤ, ਜਡੇਜਾ, ਰਾਹੁਲ... ਟੀਮ ਇੰਡੀਆ ਦੀ ਟੈਸਟ ਕਪਤਾਨੀ ਲਈ ਇਹ 5 ਦਾਅਵੇਦਾਰ, ਜਾਣੋ ਇੰਗਲੈਂਡ ਦੀ ਧਰਤੀ 'ਤੇ ਉਨ੍ਹਾਂ ਦਾ ਰਿਕਾਰਡ ਕਿਵੇਂ ?
Clash in AAP: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! 15 ਲੀਡਰਾਂ ਨੇ ਅਸਤੀਫਾ ਦੇ ਕੇ ਬਣਾਈ ਨਵੀਂ ਪਾਰਟੀ
Clash in AAP: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! 15 ਲੀਡਰਾਂ ਨੇ ਅਸਤੀਫਾ ਦੇ ਕੇ ਬਣਾਈ ਨਵੀਂ ਪਾਰਟੀ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜੰਗਬੰਦੀ ਤਾਂ ਹੋਈ ਪਰ ਨਸ਼ਾਬੰਦੀ ਨਹੀਂ....! ਪਾਕਿਸਤਾਨ ਤੋਂ ਮੁੜ  ਭੇਜੀ ਗਈ ਹੈਰੋਇਨ ਦੀ ਖੇਪ, 3 ਤਸਕਰ ਗ੍ਰਿਫ਼ਤਾਰ
ਜੰਗਬੰਦੀ ਤਾਂ ਹੋਈ ਪਰ ਨਸ਼ਾਬੰਦੀ ਨਹੀਂ....! ਪਾਕਿਸਤਾਨ ਤੋਂ ਮੁੜ ਭੇਜੀ ਗਈ ਹੈਰੋਇਨ ਦੀ ਖੇਪ, 3 ਤਸਕਰ ਗ੍ਰਿਫ਼ਤਾਰ
ਪਹਿਲਗਾਮ ਅੱਤਵਾਦੀ ਹਮਲੇ ਨਾਲ ਜੋਤੀ ਮਲਹੋਤਰਾ ਦਾ ਕੀ ਸਬੰਧ ? ਪੁਲਿਸ ਨੇ ਕੀਤਾ ਵੱਡਾ ਖੁਲਾਸਾ
ਪਹਿਲਗਾਮ ਅੱਤਵਾਦੀ ਹਮਲੇ ਨਾਲ ਜੋਤੀ ਮਲਹੋਤਰਾ ਦਾ ਕੀ ਸਬੰਧ ? ਪੁਲਿਸ ਨੇ ਕੀਤਾ ਵੱਡਾ ਖੁਲਾਸਾ
ਬੁਮਰਾਹ, ਗਿੱਲ, ਪੰਤ, ਜਡੇਜਾ, ਰਾਹੁਲ... ਟੀਮ ਇੰਡੀਆ ਦੀ ਟੈਸਟ ਕਪਤਾਨੀ ਲਈ ਇਹ 5 ਦਾਅਵੇਦਾਰ, ਜਾਣੋ ਇੰਗਲੈਂਡ ਦੀ ਧਰਤੀ 'ਤੇ ਉਨ੍ਹਾਂ ਦਾ ਰਿਕਾਰਡ ਕਿਵੇਂ ?
ਬੁਮਰਾਹ, ਗਿੱਲ, ਪੰਤ, ਜਡੇਜਾ, ਰਾਹੁਲ... ਟੀਮ ਇੰਡੀਆ ਦੀ ਟੈਸਟ ਕਪਤਾਨੀ ਲਈ ਇਹ 5 ਦਾਅਵੇਦਾਰ, ਜਾਣੋ ਇੰਗਲੈਂਡ ਦੀ ਧਰਤੀ 'ਤੇ ਉਨ੍ਹਾਂ ਦਾ ਰਿਕਾਰਡ ਕਿਵੇਂ ?
Clash in AAP: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! 15 ਲੀਡਰਾਂ ਨੇ ਅਸਤੀਫਾ ਦੇ ਕੇ ਬਣਾਈ ਨਵੀਂ ਪਾਰਟੀ
Clash in AAP: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! 15 ਲੀਡਰਾਂ ਨੇ ਅਸਤੀਫਾ ਦੇ ਕੇ ਬਣਾਈ ਨਵੀਂ ਪਾਰਟੀ
Punjab Medical Officer Recruitment: ਪੰਜਾਬ 'ਚ ਮੈਡੀਕਲ ਅਫਸਰਾਂ ਦੀ ਭਰਤੀ ਨੂੰ ਲੈ ਕੇ ਵੱਡਾ ਅਪਡੇਟ, EXAM ਡੇਟ ਤੋਂ ਲੈ ਕੇ ਹਰ ਜਾਣਕਾਰੀ ਇੱਥੇ ਕਰੋ ਚੈੱਕ
Punjab Medical Officer Recruitment: ਪੰਜਾਬ 'ਚ ਮੈਡੀਕਲ ਅਫਸਰਾਂ ਦੀ ਭਰਤੀ ਨੂੰ ਲੈ ਕੇ ਵੱਡਾ ਅਪਡੇਟ, EXAM ਡੇਟ ਤੋਂ ਲੈ ਕੇ ਹਰ ਜਾਣਕਾਰੀ ਇੱਥੇ ਕਰੋ ਚੈੱਕ
Pakistani Spy Jyoti Malhotra: ਗ੍ਰਿਫ਼ਤਾਰੀ ਤੋਂ ਤਿੰਨ ਦਿਨ ਪਹਿਲਾਂ ਕਿੱਥੇ ਸੀ ਮਸ਼ਹੂਰ ਯੂਟਿਊਬਰ ਜੋਤੀ ਮਲਹੋਤਰਾ ? ਪਾਕਿਸਤਾਨੀ ਜਾਸੂਸ ਬਾਰੇ ਖੁੱਲ੍ਹ ਰਹੇ ਡੂੰਘੇ ਰਾਜ਼...
ਗ੍ਰਿਫ਼ਤਾਰੀ ਤੋਂ ਤਿੰਨ ਦਿਨ ਪਹਿਲਾਂ ਕਿੱਥੇ ਸੀ ਮਸ਼ਹੂਰ ਯੂਟਿਊਬਰ ਜੋਤੀ ਮਲਹੋਤਰਾ ? ਪਾਕਿਸਤਾਨੀ ਜਾਸੂਸ ਬਾਰੇ ਖੁੱਲ੍ਹ ਰਹੇ ਡੂੰਘੇ ਰਾਜ਼...
India-Pak Tension: ਭਾਰਤ ਲਈ ਖਤਰੇ ਦੀ ਘੰਟੀ! ਪਹਿਲਗਾਮ ਹਮਲੇ ਤੋਂ ਪਹਿਲਾਂ ਅਮਰੀਕੀ ਕੰਪਨੀ ਨੇ ਕੀਤਾ ਕਾਂਡ, ਪਰਤਾਂ ਖੁੱਲ੍ਹਣੀਆਂ ਸ਼ੁਰੂ 
India-Pak Tension: ਭਾਰਤ ਲਈ ਖਤਰੇ ਦੀ ਘੰਟੀ! ਪਹਿਲਗਾਮ ਹਮਲੇ ਤੋਂ ਪਹਿਲਾਂ ਅਮਰੀਕੀ ਕੰਪਨੀ ਨੇ ਕੀਤਾ ਕਾਂਡ, ਪਰਤਾਂ ਖੁੱਲ੍ਹਣੀਆਂ ਸ਼ੁਰੂ 
Gold Silver Rate Today: ਸੋਨੇ ਦੀਆਂ ਕੀਮਤਾਂ ਨੇ ਬਜ਼ਾਰ 'ਚ ਮਚਾਈ ਹਲਚਲ, ਅੱਜ 35,000 ਰੁਪਏ ਧੜੰਮ ਡਿੱਗੀਆਂ ਕੀਮਤਾਂ; ਜਾਣੋ 10 ਗ੍ਰਾਮ ਸਣੇ 22-24 ਕੈਰੇਟ ਕਿੰਨਾ ਸਸਤਾ...
ਸੋਨੇ ਦੀਆਂ ਕੀਮਤਾਂ ਨੇ ਬਜ਼ਾਰ 'ਚ ਮਚਾਈ ਹਲਚਲ, ਅੱਜ 35,000 ਰੁਪਏ ਧੜੰਮ ਡਿੱਗੀਆਂ ਕੀਮਤਾਂ; ਜਾਣੋ 10 ਗ੍ਰਾਮ ਸਣੇ 22-24 ਕੈਰੇਟ ਕਿੰਨਾ ਸਸਤਾ...
Embed widget
OSZAR »