ਪੜਚੋਲ ਕਰੋ

Punjab News: ICU 'ਚ ਭਰਤੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਮੁਹਾਲੀ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਹੈ ਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

Sukhdev Singh Dhindsa:  ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਹੈ ਤੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਮੁੱਢਲੀ ਜਾਂਚ ਮਗਰੋਂ ਢੀਂਡਸਾ ਨੂੰ ਆਈਸੀਯੂ ’ਚ ਦਾਖ਼ਲ ਕਰ ਲਿਆ ਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੁੱਧਵਾਰ ਯਾਨੀਕਿ 26 ਮਾਰਚ ਨੂੰ ਅਚਾਨਕ ਹੀ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ’ਚ ਦਿੱਕਤ ਆ ਰਹੀ ਸੀ। ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਲੈ ਕੇ ਪਹੁੰਚੇ। ਹਸਪਤਾਲ ਵਿੱਚ ਢੀਂਡਸਾ ਦੇ ਜਵਾਈ ਅਤੇ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਸਿੱਧੂ ਵੀ ਮੌਜੂਦ ਸਨ।

ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ

ਕੁੱਝ ਦਿਨ ਪਹਿਲਾਂ ਸੁਖਦੇਵ ਢੀਂਡਸਾ ਨੂੰ ਦਿਲ ਸਬੰਧੀ ਸਮੱਸਿਆ ਆਈ ਸੀ ਤੇ ਬਾਅਦ ’ਚ ਠੀਕ ਵੀ ਹੋ ਗਏ ਸਨ ਪਰ ਲੰਘੇ ਦਿਨ ਅਚਾਨਕ ਉਨ੍ਹਾਂ ਦੀ ਤਬੀਅਤ ਫਿਰ ਤੋਂ ਵਿਗੜ ਗਈ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਪਰ ਹੁਣ ਉਨ੍ਹਾਂ ਦੀ ਤਬੀਅਤ ਪਹਿਲਾਂ ਨਾਲੋਂ ਠੀਕ ਹੈ। ਉਹ ਫੋਰਟਿਸ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਜ਼ੇਰੇ ਇਲਾਜ ਹਨ।

ਡਾਕਰਟਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਨੂੰ ਲੈ ਕੇ ਆਖੀ ਇਹ ਗੱਲ 

ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਆਈਸੀਯੂ ’ਚੋਂ ਬਾਹਰ ਵਾਰਡ ’ਚ ਸ਼ਿਫ਼ਟ ਕਰ ਦਿੱਤਾ ਜਾਵੇਗਾ। ਮਹੀਨਾ ਪਹਿਲਾਂ ਵੀ ਸੁਖਦੇਵ ਸਿੰਘ ਢੀਂਡਸਾ ਚੰਡੀਗੜ੍ਹ ਵਿਚਲੇ ਆਪਣੇ ਘਰ ’ਚ ਡਿੱਗ ਪਏ ਸੀ ਤੇ ਉਨ੍ਹਾਂ ਦੇ ਪੱਟ ਦੀ ਹੱਡੀ ਟੁੱਟ ਗਈ ਸੀ। ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੀਜੀਆਈ ’ਚ ਸਰਜਰੀ ਕਰਕੇ ਸ੍ਰੀ ਢੀਂਡਸਾ ਦੇ ਪੱਟ ’ਚ ਪਲੇਟ ਪਾਈ ਗਈ ਤੇ ਹੁਣ ਲੱਤ ਦੀ ਤਕਲੀਫ਼ ਤੋਂ ਕਾਫ਼ੀ ਰਾਹਤ ਹੈ।

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਨਹੀਂ ਰੀਸਾਂ...! 12ਵੀਂ 'ਚੋਂ 3800 ਵਿਦਿਆਰਥੀ ਪੰਜਾਬੀ ਚੋਂ ਹੋਏ ਫੇਲ੍ਹ, ਹੁਣ ਪੰਜਾਬ ਵਿੱਚ ਤੇਲਗੂ ਪੜ੍ਹਾਏਗਾ ਸਿੱਖਿਆ ਵਿਭਾਗ, ਛਿੜ ਗਿਆ ਨਵਾਂ ਵਿਵਾਦ
ਨਹੀਂ ਰੀਸਾਂ...! 12ਵੀਂ 'ਚੋਂ 3800 ਵਿਦਿਆਰਥੀ ਪੰਜਾਬੀ ਚੋਂ ਹੋਏ ਫੇਲ੍ਹ, ਹੁਣ ਪੰਜਾਬ ਵਿੱਚ ਤੇਲਗੂ ਪੜ੍ਹਾਏਗਾ ਸਿੱਖਿਆ ਵਿਭਾਗ, ਛਿੜ ਗਿਆ ਨਵਾਂ ਵਿਵਾਦ
Punjab Weather Update: ਪੰਜਾਬ 'ਚ ਤੇਜ਼ ਤੂਫਾਨ ਸਣੇ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਕਿੱਥੇ ਰਹੇਗਾ ਹੀਟ ਵੇਵ ਦਾ ਅਸਰ?
ਪੰਜਾਬ 'ਚ ਤੇਜ਼ ਤੂਫਾਨ ਸਣੇ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਕਿੱਥੇ ਰਹੇਗਾ ਹੀਟ ਵੇਵ ਦਾ ਅਸਰ?
Donald Trump: ਟਰੰਪ ਦੀ ਧਮਕੀ ਨੇ ਫਿਰ ਵਧਾਈ ਟੈਂਸ਼ਨ, ਲੋਕਾਂ ਵਿਚਾਲੇ ਮੱਚੀ ਹਲਚਲ; ਜਾਣੋ ਵਪਾਰਕ ਜਗਤ ਨੂੰ ਕਿਉਂ ਲੱਗਿਆ ਝਟਕਾ?
ਟਰੰਪ ਦੀ ਧਮਕੀ ਨੇ ਫਿਰ ਵਧਾਈ ਟੈਂਸ਼ਨ, ਲੋਕਾਂ ਵਿਚਾਲੇ ਮੱਚੀ ਹਲਚਲ; ਜਾਣੋ ਵਪਾਰਕ ਜਗਤ ਨੂੰ ਕਿਉਂ ਲੱਗਿਆ ਝਟਕਾ?
Punjab News: ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਹੀਂ ਰੀਸਾਂ...! 12ਵੀਂ 'ਚੋਂ 3800 ਵਿਦਿਆਰਥੀ ਪੰਜਾਬੀ ਚੋਂ ਹੋਏ ਫੇਲ੍ਹ, ਹੁਣ ਪੰਜਾਬ ਵਿੱਚ ਤੇਲਗੂ ਪੜ੍ਹਾਏਗਾ ਸਿੱਖਿਆ ਵਿਭਾਗ, ਛਿੜ ਗਿਆ ਨਵਾਂ ਵਿਵਾਦ
ਨਹੀਂ ਰੀਸਾਂ...! 12ਵੀਂ 'ਚੋਂ 3800 ਵਿਦਿਆਰਥੀ ਪੰਜਾਬੀ ਚੋਂ ਹੋਏ ਫੇਲ੍ਹ, ਹੁਣ ਪੰਜਾਬ ਵਿੱਚ ਤੇਲਗੂ ਪੜ੍ਹਾਏਗਾ ਸਿੱਖਿਆ ਵਿਭਾਗ, ਛਿੜ ਗਿਆ ਨਵਾਂ ਵਿਵਾਦ
Punjab Weather Update: ਪੰਜਾਬ 'ਚ ਤੇਜ਼ ਤੂਫਾਨ ਸਣੇ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਕਿੱਥੇ ਰਹੇਗਾ ਹੀਟ ਵੇਵ ਦਾ ਅਸਰ?
ਪੰਜਾਬ 'ਚ ਤੇਜ਼ ਤੂਫਾਨ ਸਣੇ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ ਅਲਰਟ ਜਾਰੀ; ਜਾਣੋ ਕਿੱਥੇ ਰਹੇਗਾ ਹੀਟ ਵੇਵ ਦਾ ਅਸਰ?
Donald Trump: ਟਰੰਪ ਦੀ ਧਮਕੀ ਨੇ ਫਿਰ ਵਧਾਈ ਟੈਂਸ਼ਨ, ਲੋਕਾਂ ਵਿਚਾਲੇ ਮੱਚੀ ਹਲਚਲ; ਜਾਣੋ ਵਪਾਰਕ ਜਗਤ ਨੂੰ ਕਿਉਂ ਲੱਗਿਆ ਝਟਕਾ?
ਟਰੰਪ ਦੀ ਧਮਕੀ ਨੇ ਫਿਰ ਵਧਾਈ ਟੈਂਸ਼ਨ, ਲੋਕਾਂ ਵਿਚਾਲੇ ਮੱਚੀ ਹਲਚਲ; ਜਾਣੋ ਵਪਾਰਕ ਜਗਤ ਨੂੰ ਕਿਉਂ ਲੱਗਿਆ ਝਟਕਾ?
Punjab News: ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
Punjab News: 'ਆਪ' ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਭੱਖੀ ਸਿਆਸਤ, ਜਾਣੋ 3 ਸਾਲਾਂ 'ਚ 'ਆਪ' ਪੰਜਾਬ ਦੇ ਕਿੰਨੇ ਵਿਧਾਇਕ ਗਏ ਜੇਲ੍ਹ...
'ਆਪ' ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਭੱਖੀ ਸਿਆਸਤ, ਜਾਣੋ 3 ਸਾਲਾਂ 'ਚ 'ਆਪ' ਪੰਜਾਬ ਦੇ ਕਿੰਨੇ ਵਿਧਾਇਕ ਗਏ ਜੇਲ੍ਹ...
RCB vs SRH IPL 2025: 173 'ਤੇ ਡਿੱਗੀਆਂ 3 ਵਿਕਟਾਂ, ਫਿਰ ਢੇਰ ਹੋਈ RCB ਦੀ ਪੂਰੀ ਟੀਮ; ਹੈਦਰਾਬਾਦ ਨੇ 42 ਦੌੜਾਂ ਨਾਲ ਦਿੱਤੀ ਮਾਤ...
173 'ਤੇ ਡਿੱਗੀਆਂ 3 ਵਿਕਟਾਂ, ਫਿਰ ਢੇਰ ਹੋਈ RCB ਦੀ ਪੂਰੀ ਟੀਮ; ਹੈਦਰਾਬਾਦ ਨੇ 42 ਦੌੜਾਂ ਨਾਲ ਦਿੱਤੀ ਮਾਤ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰੋਂ ਬਾਹਰ ਭੱਜੇ ਲੋਕ; ਫੈਲੀ ਦਹਿਸ਼ਤ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰੋਂ ਬਾਹਰ ਭੱਜੇ ਲੋਕ; ਫੈਲੀ ਦਹਿਸ਼ਤ...
ਰਾਜਾ ਵੜਿੰਗ ਦਾ ਸੁਨੀਲ ਜਾਖੜ ਨੂੰ ਚੈਲੇਂਜ, ਜਾਖੜ ਸਾਹਬ ਦੇ ਖ਼ਿਲਾਫ ਅਬੋਹਰ ਤੋਂ ਲੜਾਂਗਾ ਚੋਣ, ਜੇ ਹਾਰ ਗਿਆ ਤਾਂ...
ਰਾਜਾ ਵੜਿੰਗ ਦਾ ਸੁਨੀਲ ਜਾਖੜ ਨੂੰ ਚੈਲੇਂਜ, ਜਾਖੜ ਸਾਹਬ ਦੇ ਖ਼ਿਲਾਫ ਅਬੋਹਰ ਤੋਂ ਲੜਾਂਗਾ ਚੋਣ, ਜੇ ਹਾਰ ਗਿਆ ਤਾਂ...
Embed widget
OSZAR »