ਪੜਚੋਲ ਕਰੋ

Crime News: ਡੇਰਾਬੱਸੀ 'ਚ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਦਾ Encounter, ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਭਰਤੀ, ਜਾਣੋ ਕੌਣ ਸੀ ਇਹ ਬਦਮਾਸ਼

ਪੰਜਾਬ ਪੁਲਿਸ ਦੀਆਂ ਟੀਮਾਂ ਉਕਤ ਮੁਲਜ਼ਮਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ। ਪੁਲਿਸ ਨੇ ਉਕਤ ਮੁਲਜ਼ਮ ਨੂੰ ਅੱਜ ਦੁਪਹਿਰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।

Punjab Police: ਪੰਜਾਬ ਦੇ ਡੇਰਾ ਬੱਸੀ ਦੇ ਲਾਲੜੂ ਨੇੜੇ ਪੰਜਾਬ ਪੁਲਿਸ ਅਤੇ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ। ਇਸ ਘਟਨਾ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਰਵੀ ਨਰਾਇਣਗੜੀਆ ਗੰਭੀਰ ਜ਼ਖਮੀ ਹੋ ਗਿਆ। ਕੱਲ੍ਹ, ਸ਼ੁੱਕਰਵਾਰ ਨੂੰ, ਦੋਸ਼ੀ ਰਵੀ ਨਾਰਾਇਣਗਡੀਆ ਨੇ ਡੇਰਾਬੱਸੀ ਦੇ ਇਮੀਗ੍ਰੇਸ਼ਨ ਸੈਂਟਰ ਵਿੱਚ ਇੱਕ ਪਰਚੀ ਦਿੱਤੀ ਸੀ ਤੇ ਫਿਰੌਤੀ ਦੀ ਮੰਗ ਕੀਤੀ ਸੀ।

ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਟੀਮਾਂ ਉਕਤ ਮੁਲਜ਼ਮਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ। ਪੁਲਿਸ ਨੇ ਉਕਤ ਮੁਲਜ਼ਮ ਨੂੰ ਅੱਜ ਦੁਪਹਿਰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਹੈ।

ਜ਼ਿਕਰ ਕਰ ਦਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਹੈ। ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਉਸਦੇ ਸਬੰਧ ਸਾਹਮਣੇ ਆਏ ਸਨ। ਗੋਲਡੀ ਬਰਾੜ ਨੂੰ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਦੱਸਿਆ ਗਿਆ ਹੈ।

ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਗੋਲਡੀ ਬਰਾੜ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦਾ ਪੁੱਤਰ ਹੈ। ਆਪਣੇ ਭਰਾ ਦੇ ਕਤਲ ਤੋਂ ਬਾਅਦ ਉਹ ਗੈਂਗਸਟਰ ਬਣ ਗਿਆ। ਹੁਣ ਉਹ ਚਿਹਰੇ ਬਦਲ ਕੇ ਅਪਰਾਧ ਕਰਦਾ ਰਹਿੰਦਾ ਹੈ। ਉਸਨੇ ਭਾਰਤ ਵਿੱਚ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਭਾਖੜਾ ਡੈਮ ’ਤੇ ਕੇਂਦਰੀ ਫੋਰਸ ਤਾਇਨਾਤ ਕਰਨ ਖਿਲਾਫ ਡਟ ਗਏ ਸੀਐਮ ਭਗਵੰਤ ਮਾਨ, ਬੋਲੇ...ਨਾ ਵਾਧੂ ਪਾਣੀ ਦਿਆਂਦੇ ਨਾ ਹੀ ਪੈਸਾ

...ਕੀ ਪਾਰਟੀ 'ਚ ਹੋ ਰਹੀ ਗਲਤੀਆਂ ਦਾ ਵਿਰੋਧ ਕਰਨਾ ਗੱਦਾਰੀ ਹੈ? ਗੱਦਾਰ ਕਹਿਣ 'ਤੇ ਮਨਪ੍ਰੀਤ ਇਆਲੀ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ

ਕਿਸ਼ਤਵਾੜ ਮੁਕਾਬਲੇ 'ਚ ਇੱਕ ਜਵਾਨ ਸ਼ਹੀਦ, 2 ਅੱਤਵਾਦੀ ਢੇਰ; ਫੌਜ ਨੇ ਕਿਹਾ- ਆਪਰੇਸ਼ਨ ਜਾਰੀ

Sunny Enclave: ਜੇਲ੍ਹ 'ਚ ਡੱਕੇ ਸੰਨੀ ਐਨਕਲੇਵ ਦੇ ਮਾਲਕ ਬਾਜਵਾ ਨੂੰ ਵੱਡਾ ਝਟਕਾ! ਹੁਣ ਈਡੀ ਨੇ ਕੱਸ ਦਿੱਤਾ ਸ਼ਿਕੰਜਾ

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਭਾਖੜਾ ਡੈਮ ’ਤੇ ਕੇਂਦਰੀ ਫੋਰਸ ਤਾਇਨਾਤ ਕਰਨ ਖਿਲਾਫ ਡਟ ਗਏ ਸੀਐਮ ਭਗਵੰਤ ਮਾਨ, ਬੋਲੇ...ਨਾ ਵਾਧੂ ਪਾਣੀ ਦਿਆਂਦੇ ਨਾ ਹੀ ਪੈਸਾ
Punjab News: ਭਾਖੜਾ ਡੈਮ ’ਤੇ ਕੇਂਦਰੀ ਫੋਰਸ ਤਾਇਨਾਤ ਕਰਨ ਖਿਲਾਫ ਡਟ ਗਏ ਸੀਐਮ ਭਗਵੰਤ ਮਾਨ, ਬੋਲੇ...ਨਾ ਵਾਧੂ ਪਾਣੀ ਦਿਆਂਦੇ ਨਾ ਹੀ ਪੈਸਾ
...ਕੀ ਪਾਰਟੀ 'ਚ ਹੋ ਰਹੀ ਗਲਤੀਆਂ ਦਾ ਵਿਰੋਧ ਕਰਨਾ ਗੱਦਾਰੀ ਹੈ? ਗੱਦਾਰ ਕਹਿਣ 'ਤੇ ਮਨਪ੍ਰੀਤ ਇਆਲੀ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ
...ਕੀ ਪਾਰਟੀ 'ਚ ਹੋ ਰਹੀ ਗਲਤੀਆਂ ਦਾ ਵਿਰੋਧ ਕਰਨਾ ਗੱਦਾਰੀ ਹੈ? ਗੱਦਾਰ ਕਹਿਣ 'ਤੇ ਮਨਪ੍ਰੀਤ ਇਆਲੀ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ
ਕਿਸ਼ਤਵਾੜ ਮੁਕਾਬਲੇ 'ਚ ਇੱਕ ਜਵਾਨ ਸ਼ਹੀਦ, 2 ਅੱਤਵਾਦੀ ਢੇਰ; ਫੌਜ ਨੇ ਕਿਹਾ- ਆਪਰੇਸ਼ਨ ਜਾਰੀ
ਕਿਸ਼ਤਵਾੜ ਮੁਕਾਬਲੇ 'ਚ ਇੱਕ ਜਵਾਨ ਸ਼ਹੀਦ, 2 ਅੱਤਵਾਦੀ ਢੇਰ; ਫੌਜ ਨੇ ਕਿਹਾ- ਆਪਰੇਸ਼ਨ ਜਾਰੀ
Sunny Enclave: ਜੇਲ੍ਹ 'ਚ ਡੱਕੇ ਸੰਨੀ ਐਨਕਲੇਵ ਦੇ ਮਾਲਕ ਬਾਜਵਾ ਨੂੰ ਵੱਡਾ ਝਟਕਾ! ਹੁਣ ਈਡੀ ਨੇ ਕੱਸ ਦਿੱਤਾ ਸ਼ਿਕੰਜਾ
Sunny Enclave: ਜੇਲ੍ਹ 'ਚ ਡੱਕੇ ਸੰਨੀ ਐਨਕਲੇਵ ਦੇ ਮਾਲਕ ਬਾਜਵਾ ਨੂੰ ਵੱਡਾ ਝਟਕਾ! ਹੁਣ ਈਡੀ ਨੇ ਕੱਸ ਦਿੱਤਾ ਸ਼ਿਕੰਜਾ
2 ਲੋਕਾਂ ਲਈ ਬਣੀ ਆਹ ਸਭ ਤੋਂ ਛੋਟੀ Electric Car, ਫੁਲ ਚਾਰਜ ਹੋਣ ‘ਤੇ ਚੱਲੇਗਾ 177Km

Good News: ਸਰਕਾਰੀ ਕਰਮਚਾਰੀਆਂ ਦੀ ਹੋਈ ਬੱਲੇ-ਬੱਲੇ! ਸਰਕਾਰ ਦੇ ਇਸ ਫੈਸਲੇ ਨਾਲ ਹੋਣਗੇ ਮਾਲੋਮਾਲ; ਜਾਣੋ ਕਿਵੇਂ ?

IPL 2025 ਜਿੱਤਣ ਵਾਲੇ ਨੂੰ ਕਿੰਨੀ ਮਿਲੇਗੀ Prize Money? BCCI ਨੇ ਕੀਤਾ ਐਲਾਨ

ਫੋਨ ‘ਤੇ ਗੱਲ ਕਰਨ ਵੇਲੇ ਭੁੱਲ ਕੇ ਵੀ ਨਾ ਵਰਤਿਓ ਆਹ ਸ਼ਬਦ, ਏਜੰਸੀ ਦਾ ਰਡਾਰ ‘ਤੇ ਆ ਜਾਓਗੇ, ਸਾਰੀ ਜ਼ਿੰਦਗੀ ਹੋ ਜਾਵੇਗੀ ਖ਼ਰਾਬ

Embed widget
OSZAR »