ਪੜਚੋਲ ਕਰੋ

ਬੇਅਦਬੀ ਮਾਮਲੇ 'ਚ ਵੱਡਾ ਖੁਲਾਸਾ, ਬਾਦਲਾਂ ਦੇ ਨਾਂ ਦੀਆਂ ਖੜਕੀਆਂ ਤਾਰਾਂ

ਆਈਜੀਪੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਐਸਆਈਟੀ ਦਾ ਮੈਂਬਰ ਹੈ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੂੰ ਇੱਕ ਬਿਨੈ ਪੱਤਰ ਸੌਂਪਿਆ। ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਹੋਏ ਕਤਲੇਆਮ ਅਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਦੀ ਜਾਂਚ ਲਈ ਟੀਮਾਂ ਦਾ ਗਠਨ ਕੀਤਾ ਹੈ।

ਮਨਵੀਰ ਕੌਰ ਦੀ ਖਾਸ ਰਿਪੋਰਟ ਚੰਡੀਗੜ੍ਹ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਐਸਆਈਟੀ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਟਾਰਨੀ ਰਾਹੀਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਇੱਕ ਲਿਖਤੀ ਦਰਖਾਸਤ ਭੇਜੀ ਹੈ। ਜਿਸ ‘ਚ ਇਨ੍ਹਾਂ ਘਟਨਾਵਾਂ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ ਸੀਜੇਐਮ ਕੋਰਟ ਤੋਂ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਐਸਆਈਟੀ ਦੇ ਪ੍ਰਮੁੱਖ ਮੈਂਬਰ ਅਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਅਰਜ਼ੀ ਵਿਚ ਸੀਜੇਐਮ ਹਰਵਿੰਦਰ ਸਿੰਘ ਸਿੰਧੀਆ 'ਤੇ ਦੋਸ਼ ਲਗਾਇਆ ਹੈ ਕਿ ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਹਨ, ਜਦਕਿ ਐਸਆਈਟੀ ਨੇ ਇਨ੍ਹਾਂ ਘਟਨਾਵਾਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਨੂੰ ਕੇਸ ਵਿਚ ਨਾਮਜਦ ਵੀ ਕੀਤਾ ਜਾ ਸਕਦਾ ਹੈ। ਇਸ ਅਰਜ਼ੀ ਦਾ ਨੋਟਿਸ ਲੈਂਦਿਆਂ ਇੰਚਾਰਜ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਸੀਜੇਐਮ ਹਰਵਿੰਦਰ ਸਿੰਘ ਸਿੰਧੀਆ ਤੋਂ 29 ਜੂਨ ਤੱਕ ਟਿੱਪਣੀ ਮੰਗੀ ਹੈ। ਜਾਣਕਾਰੀ ਮੁਤਾਬਕ ਐਸਆਈਟੀ ਮੈਂਬਰ ਅਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਪੰਜਾਬ ਸਰਕਾਰ ਦੀ ਹਦਾਇਤ ‘ਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਫਾਇਰਿੰਗ ਕੇਸਾਂ ਨਾਲ ਸਬੰਧਤ ਚਾਰ ਕੇਸਾਂ ਦੀ ਐਸਆਈਟੀ ਜਾਂਚ ਕਰ ਰਹੀ ਹੈ। ਜਾਂਚ ਦੇ ਅਧਾਰ ‘ਤੇ ਮੁਲਜ਼ਮ ਖ਼ਿਲਾਫ਼ ਦੋ ਚਾਰਜਸ਼ੀਟ ਵੀ ਦਾਇਰ ਕੀਤੇ ਗਏ ਹਨ। ਇਨ੍ਹਾਂ ਘਟਨਾਵਾਂ ਦਾ ਰਾਜਨੀਤਿਕ ਸਬੰਧ ਵੀ ਰਿਹਾ ਹੈ ਅਤੇ ਐਸਆਈਟੀ ਦੀ ਤਰਫੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਨੂੰ ਕੇਸ ‘ਚ ਨਾਮਜ਼ਦ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਸੀਜੇਐਮ ਹਰਵਿੰਦਰ ਸਿੰਘ ਸਿੰਧੀਆ ਬਾਦਲ ਪਰਿਵਾਰ ਦੇ ਬਹੁਤ ਨੇੜਲੇ ਹਨ, ਇਸ ਲਈ ਇਨ੍ਹਾਂ ਘਟਨਾਵਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਉਨ੍ਹਾਂ ਦੀ ਅਦਾਲਤ ਵਿੱਚ ਨਹੀਂ ਹੋਣੀ ਚਾਹੀਦੀ। ਜ਼ਿਲ੍ਹਾ ਸੈਸ਼ਨ ਜੱਜ ਨੇ ਸੀਜੇਐਮ ਤੋਂ ਐਸਆਈਟੀ ਦੀ ਅਰਜ਼ੀ ਦਾ ਪੱਖ ਮੰਗਿਆ ਹੈ, ਪਰ ਬਿਨੈ-ਪੱਤਰ ‘ਤੇ ਬਾਦਲ ਪਰਿਵਾਰ ਦੀਆਂ ਸ਼ਿਕਾਇਤਾਂ ‘ਚ ਵਾਧਾ ਹੋਇਆ ਹੈ। ਦੋਵਾਂ ਨੂੰ ਅਪਰਾਧੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਐਸਆਈਟੀ ਦੇ ਲਿਖਤੀ ਪੱਤਰ ਨੂੰ ਵੇਖ ਕੇ ਲਗਦਾ ਹੈ ਕਿ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ। ਬੇਅਦਬੀ ਮਾਮਲੇ 'ਚ ਵੱਡਾ ਖੁਲਾਸਾ, ਬਾਦਲਾਂ ਦੇ ਨਾਂ ਦੀਆਂ ਖੜਕੀਆਂ ਤਾਰਾਂ ਬੇਅਦਬੀ ਮਾਮਲੇ 'ਚ ਵੱਡਾ ਖੁਲਾਸਾ, ਬਾਦਲਾਂ ਦੇ ਨਾਂ ਦੀਆਂ ਖੜਕੀਆਂ ਤਾਰਾਂ ਬੇਅਦਬੀ ਮਾਮਲੇ 'ਚ ਵੱਡਾ ਖੁਲਾਸਾ, ਬਾਦਲਾਂ ਦੇ ਨਾਂ ਦੀਆਂ ਖੜਕੀਆਂ ਤਾਰਾਂ ਇਹ ਵੀ ਪੜ੍ਹੋ: ਨਵਜੋਤ ਸਿੱਧੂ ਹੋਣਗੇ ਉੱਪ ਮੁਖ ਮੰਤਰੀ! ਹਰਸਿਮਰਤ ਬਾਦਲ ਪਹੁੰਚੀ ਸ੍ਰੀ ਹਰਿਮੰਦਰ ਸਾਹਿਬ, ਮਥਾ ਟੇਕ ਕੀਤਾ ਰੱਬ ਦਾ ਸ਼ੁਕਰਾਨਾ ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
Punjab News: 'ਆਪ' ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਭੱਖੀ ਸਿਆਸਤ, ਜਾਣੋ 3 ਸਾਲਾਂ 'ਚ 'ਆਪ' ਪੰਜਾਬ ਦੇ ਕਿੰਨੇ ਵਿਧਾਇਕ ਗਏ ਜੇਲ੍ਹ...
'ਆਪ' ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਭੱਖੀ ਸਿਆਸਤ, ਜਾਣੋ 3 ਸਾਲਾਂ 'ਚ 'ਆਪ' ਪੰਜਾਬ ਦੇ ਕਿੰਨੇ ਵਿਧਾਇਕ ਗਏ ਜੇਲ੍ਹ...
RCB vs SRH IPL 2025: 173 'ਤੇ ਡਿੱਗੀਆਂ 3 ਵਿਕਟਾਂ, ਫਿਰ ਢੇਰ ਹੋਈ RCB ਦੀ ਪੂਰੀ ਟੀਮ; ਹੈਦਰਾਬਾਦ ਨੇ 42 ਦੌੜਾਂ ਨਾਲ ਦਿੱਤੀ ਮਾਤ...
173 'ਤੇ ਡਿੱਗੀਆਂ 3 ਵਿਕਟਾਂ, ਫਿਰ ਢੇਰ ਹੋਈ RCB ਦੀ ਪੂਰੀ ਟੀਮ; ਹੈਦਰਾਬਾਦ ਨੇ 42 ਦੌੜਾਂ ਨਾਲ ਦਿੱਤੀ ਮਾਤ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰੋਂ ਬਾਹਰ ਭੱਜੇ ਲੋਕ; ਫੈਲੀ ਦਹਿਸ਼ਤ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰੋਂ ਬਾਹਰ ਭੱਜੇ ਲੋਕ; ਫੈਲੀ ਦਹਿਸ਼ਤ...
Advertisement

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
ਪੰਜਾਬ 'ਚ ਅੱਜ ਤੱਪਦੀ ਧੁੱਪ ਵਿਚਾਲੇ ਲੱਗੇਗਾ ਲੰਬਾ ਬਿਜਲੀ ਕੱਟ, ਇੰਨੇ ਘੰਟੇ ਬੱਤੀ ਰਹੇਗੀ ਗੁੱਲ; ਲੋਕ ਹੋਣਗੇ ਪਰੇਸ਼ਾਨ...
Punjab News: 'ਆਪ' ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਭੱਖੀ ਸਿਆਸਤ, ਜਾਣੋ 3 ਸਾਲਾਂ 'ਚ 'ਆਪ' ਪੰਜਾਬ ਦੇ ਕਿੰਨੇ ਵਿਧਾਇਕ ਗਏ ਜੇਲ੍ਹ...
'ਆਪ' ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਭੱਖੀ ਸਿਆਸਤ, ਜਾਣੋ 3 ਸਾਲਾਂ 'ਚ 'ਆਪ' ਪੰਜਾਬ ਦੇ ਕਿੰਨੇ ਵਿਧਾਇਕ ਗਏ ਜੇਲ੍ਹ...
RCB vs SRH IPL 2025: 173 'ਤੇ ਡਿੱਗੀਆਂ 3 ਵਿਕਟਾਂ, ਫਿਰ ਢੇਰ ਹੋਈ RCB ਦੀ ਪੂਰੀ ਟੀਮ; ਹੈਦਰਾਬਾਦ ਨੇ 42 ਦੌੜਾਂ ਨਾਲ ਦਿੱਤੀ ਮਾਤ...
173 'ਤੇ ਡਿੱਗੀਆਂ 3 ਵਿਕਟਾਂ, ਫਿਰ ਢੇਰ ਹੋਈ RCB ਦੀ ਪੂਰੀ ਟੀਮ; ਹੈਦਰਾਬਾਦ ਨੇ 42 ਦੌੜਾਂ ਨਾਲ ਦਿੱਤੀ ਮਾਤ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰੋਂ ਬਾਹਰ ਭੱਜੇ ਲੋਕ; ਫੈਲੀ ਦਹਿਸ਼ਤ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰੋਂ ਬਾਹਰ ਭੱਜੇ ਲੋਕ; ਫੈਲੀ ਦਹਿਸ਼ਤ...
ਰਾਜਾ ਵੜਿੰਗ ਦਾ ਸੁਨੀਲ ਜਾਖੜ ਨੂੰ ਚੈਲੇਂਜ, ਜਾਖੜ ਸਾਹਬ ਦੇ ਖ਼ਿਲਾਫ ਅਬੋਹਰ ਤੋਂ ਲੜਾਂਗਾ ਚੋਣ, ਜੇ ਹਾਰ ਗਿਆ ਤਾਂ...
ਰਾਜਾ ਵੜਿੰਗ ਦਾ ਸੁਨੀਲ ਜਾਖੜ ਨੂੰ ਚੈਲੇਂਜ, ਜਾਖੜ ਸਾਹਬ ਦੇ ਖ਼ਿਲਾਫ ਅਬੋਹਰ ਤੋਂ ਲੜਾਂਗਾ ਚੋਣ, ਜੇ ਹਾਰ ਗਿਆ ਤਾਂ...
ਪੰਜਾਬ ‘ਚ ਆਬਕਾਰੀ ਵਿਭਾਗ ਦੀ ਰੇਡ, ਮਿਲੀਆਂ ਸ਼ਰਾਬ ਦੀਆਂ ਪੇਟੀਆਂ, 5 ਲੋਕਾਂ ਨੂੰ ਲਿਆ ਹਿਰਾਸਤ 'ਚ
ਪੰਜਾਬ ‘ਚ ਆਬਕਾਰੀ ਵਿਭਾਗ ਦੀ ਰੇਡ, ਮਿਲੀਆਂ ਸ਼ਰਾਬ ਦੀਆਂ ਪੇਟੀਆਂ, 5 ਲੋਕਾਂ ਨੂੰ ਲਿਆ ਹਿਰਾਸਤ 'ਚ
AC ਚਲਾਉਂਦਿਆਂ ਹੀ ਹੋ ਸਕਦੀ ਤੁਹਾਡੀ ਮੌਤ, ਬਲਾਸਟ ਹੋਣ ਤੋਂ ਪਹਿਲਾਂ ਦਿੰਦਾ ਆਹ ਸੰਕੇਤ
AC ਚਲਾਉਂਦਿਆਂ ਹੀ ਹੋ ਸਕਦੀ ਤੁਹਾਡੀ ਮੌਤ, ਬਲਾਸਟ ਹੋਣ ਤੋਂ ਪਹਿਲਾਂ ਦਿੰਦਾ ਆਹ ਸੰਕੇਤ
ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ, ਕਿਸੇ ਦੀ ਔਲਾਦ ਮਾੜੀ ਨਿਕਲ ਜਾਂਦੀ....ਪਰ ਅਸੀਂ ਕਿਸੇ 'ਤੇ ਕੋਈ ਰਹਿਮ ਨਹੀਂ ਕਰਨਾ
ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਮਾਨ ਦਾ ਵੱਡਾ ਬਿਆਨ, ਕਿਸੇ ਦੀ ਔਲਾਦ ਮਾੜੀ ਨਿਕਲ ਜਾਂਦੀ....ਪਰ ਅਸੀਂ ਕਿਸੇ 'ਤੇ ਕੋਈ ਰਹਿਮ ਨਹੀਂ ਕਰਨਾ
Embed widget
OSZAR »