ਪੜਚੋਲ ਕਰੋ

ਹਮਲੇ ਤੋਂ ਇੱਕ ਹਫਤੇ ਪਹਿਲਾਂ ਆਏ ਸਨ ਅੱਤਵਾਦੀ, ਕਈ ਥਾਵਾਂ ‘ਤੇ ਕੀਤੀ ਸੀ ਰੇਕੀ...ਪਹਿਲਗਾਮ ਅੱਤਵਾਦੀ ਹਮਲੇ ‘ਚ ਹੋਇਆ ਵੱਡਾ ਖੁਲਾਸਾ

Pahalgam Terror Attack: ਜੰਮੂ-ਕਸ਼ਮੀਰ ਪੁਲਿਸ ਨੇ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਬਾਰੇ ਵੱਡਾ ਖੁਲਾਸਾ ਕੀਤਾ ਹੈ। ਪਾਕਿਸਤਾਨੀ ਅੱਤਵਾਦੀ 15 ਅਪ੍ਰੈਲ ਨੂੰ ਪਹਿਲਗਾਮ ਪਹੁੰਚੇ ਸਨ।

Jammu Kashmir Police On Pahalgam Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈਕੇ ਪੁਲਿਸ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਤਵਾਦੀਆਂ ਦਾ ਇਹ ਗਰੁੱਪ ਹਮਲੇ ਤੋਂ ਇੱਕ ਹਫ਼ਤਾ ਪਹਿਲਾਂ ਪਹਿਲਗਾਮ ਪਹੁੰਚਿਆ ਸੀ ਅਤੇ OGW ਨਾਲ ਉੱਥੇ ਕਈ ਸੰਭਾਵੀ ਨਿਸ਼ਾਨਿਆਂ ਦੀ ਰੇਕੀ ਕੀਤੀ ਸੀ। ਸੂਤਰਾਂ ਅਨੁਸਾਰ, ਚਾਰ ਪਾਕਿਸਤਾਨੀ ਅੱਤਵਾਦੀ ਅਤੇ ਉਨ੍ਹਾਂ ਦੇ ਸਾਥੀ 15 ਅਪ੍ਰੈਲ ਨੂੰ ਪਹਿਲਗਾਮ ਪਹੁੰਚੇ ਅਤੇ ਕਈ ਥਾਵਾਂ ਦੀ ਰੇਕੀ ਕਰਕੇ ਹਮਲੇ ਦਾ ਪਲਾਨ ਬਣਾਇਆ ਸੀ। 

ਸਭ ਤੋਂ ਪਹਿਲਾਂ, ਪਹਿਲਗਾਮ ਦੀ ਅਰੂ ਘਾਟੀ ਦੀ ਰੇਕੀ ਕੀਤੀ ਗਈ ਸੀ ਪਰ ਉੱਥੇ ਸੁਰੱਖਿਆ ਬਲਾਂ ਦੇ ਕੈਂਪ ਦੀ ਮੌਜੂਦਗੀ ਕਰਕੇ ਇਸਨੂੰ ਕੈਂਸਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਅਰੂ ਵੱਲ ਜਾਣ ਵਾਲੀ ਸੜਕ 'ਤੇ ਸਥਿਤ ਮਨੋਰੰਜਨ ਪਾਰਕ ਦੀ ਰੇਕੀ ਕੀਤੀ ਗਈ ਪਰ ਉੱਥੇ ਭੀੜ ਘੱਟ ਹੋਣ ਕਰਕੇ ਇਸ ਨੂੰ ਵੀ ਕੈਂਸਲ ਕਰ ਦਿੱਤਾ ਗਿਆ। ਫਿਰ ਅਖੀਰ ਵਿੱਚ ਬੇਤਾਬ ਵੈਲੀ ਨੂੰ ਚੁਣਿਆ ਗਿਆ, ਜੋ ਕਿ ਅਮਰਨਾਥ ਯਾਤਰਾ ਦੇ ਰੂਟ 'ਤੇ ਪੈਂਦਾ ਹੈ ਅਤੇ ਉੱਥੇ ਵੀ ਬਹੁਤ ਭੀੜ ਸੀ ਪਰ ਯਾਤਰਾ ਕਾਰਨ ਇਲਾਕੇ ਵਿੱਚ ਸੁਰੱਖਿਆ ਬਲਾਂ ਦੀ ਮੌਜੂਦਗੀ ਕਾਰਨ, ਪਾਕਿਸਤਾਨੀ ਅੱਤਵਾਦੀਆਂ ਨੇ ਇਸ ਤੋਂ ਵੀ ਮਨ੍ਹਾ ਕਰ ਦਿੱਤਾ ਪਰ ਇਹ OGW ਨੂੰ ਨਹੀਂ ਦੱਸਿਆ ਗਿਆ।

ਹਮਲੇ ਤੋਂ ਤਿੰਨ ਦਿਨ ਪਹਿਲਾਂ ਬੈਸਰਨ ਘਾਟੀ ਦੀ ਕੀਤੀ ਰੇਕੀ

ਇਸ ਤੋਂ ਬਾਅਦ, ਹਮਲੇ ਤੋਂ ਤਿੰਨ ਦਿਨ ਪਹਿਲਾਂ, ਪਾਕਿਸਤਾਨੀ ਅੱਤਵਾਦੀ ਬੈਸਰਨ ਘਾਟੀ ਗਏ ਅਤੇ ਤੁਰੰਤ ਇਸਨੂੰ ਚੁਣਿਆ। ਘਟਨਾ ਤੋਂ ਇੱਕ ਦਿਨ ਪਹਿਲਾਂ, ਸਥਾਨਕ OGWs ਨੂੰ 22 ਅਪ੍ਰੈਲ ਨੂੰ ਦੁਪਹਿਰ 2 ਵਜੇ ਤੱਕ ਬੈਸਰਨ ਘਾਟੀ ਪਹੁੰਚਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ, ਸਵੇਰੇ 2:28 ਵਜੇ, ਕਤਲੇਆਮ ਵਿੱਚ ਪਹਿਲੀ ਗੋਲੀ ਚਲਾਈ ਗਈ।

ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਹੋ ਚੁੱਕਿਆ ਦੋ ਵਾਰ ਸਾਹਮਣਾ

ਹਮਲੇ ਤੋਂ ਬਾਅਦ ਹੁਣ ਤੱਕ ਕੀਤੇ ਗਏ ਸਰਚ ਆਪ੍ਰੇਸ਼ਨ ਵਿੱਚ, ਸੁਰੱਖਿਆ ਬਲ ਦੋ ਵਾਰ ਅੱਤਵਾਦੀਆਂ ਨਾਲ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਹਨਾਂ ਨੂੰ ਕੋਕਰਨਾਗ ਅਤੇ ਦੁਰੂ ਦੇ ਜੰਗਲਾਂ ਵਿੱਚ ਦੇਖਿਆ ਗਿਆ ਹੈ। ਸੁਰੱਖਿਆ ਬਲਾਂ ਨੇ ਜੰਗਲ ਦੇ ਇੱਕ ਵੱਡੇ ਹਿੱਸੇ ਨੂੰ ਅੱਗ ਵੀ ਲਗਾ ਦਿੱਤੀ ਪਰ ਅੱਤਵਾਦੀ ਬਾਹਰ ਨਹੀਂ ਆਏ। ਇਸ ਸਭ ਦੇ ਵਿਚਕਾਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਹੁਣ ਤੱਕ ਸਰਚ ਆਪ੍ਰੇਸ਼ਨ ਦੌਰਾਨ ਸਿਰਫ਼ ਦੋ ਅੱਤਵਾਦੀ ਹੀ ਦੇਖੇ ਗਏ ਹਨ।

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

US Visa Policy: ਟਰੰਪ ਨੇ ਲਿਆ ਇੱਕ ਹੋਰ ਵੱਡਾ ਫੈਸਲਾ ! ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਕਿਉਂ ਲਿਆ ਇਹ ਫ਼ੈਸਲਾ

Punjab Weather Today: ਪੰਜਾਬ 'ਚ ਅੱਜ ਤੇ ਅਗਲੇ ਦੋ ਦਿਨ ਮੌਸਮ ਰਹੇਗਾ ਖੁਸ਼ਕ; ਵਧੇਗਾ ਤਾਪਮਾਨ; 23 ਮਈ ਨੂੰ ਸੂਬੇ 'ਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ

ਸ੍ਰੀ ਹਰਿਮੰਦਰ ਸਾਹਿਬ 'ਚ ਪਹਿਲੀ ਵਾਰ ਏਅਰ ਡਿਫੈਂਸ ਗੰਨ ਤੈਨਾਤ ਕਰਨ ਦੀ ਮਿਲੀ ਇਜਾਜ਼ਤ? ਦੁਸ਼ਮਣ ਦਾ ਹਰ ਹਵਾਈ ਹਮਲਾ ਹੋਵੇਗਾ ਨਾਕਾਮ, ਜਾਣੋ ਫੌਜ ਅਧਿਕਾਰੀ ਨੇ ਕੀਤੇ ਕਿਹੜੇ ਖੁਲਾਸੇ

Holiday in Punjab: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਇਸ ਦਿਨ ਰਹੇਗੀ ਛੁੱਟੀ...ਸਕੂਲ-ਕਾਲਜ ਸਣੇ ਸਰਕਾਰੀ ਸੰਸਥਾਵਾਂ ਰਹਿਣਗੀਆਂ ਬੰਦ

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US Visa Policy: ਟਰੰਪ ਨੇ ਲਿਆ ਇੱਕ ਹੋਰ ਵੱਡਾ ਫੈਸਲਾ ! ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਕਿਉਂ ਲਿਆ ਇਹ ਫ਼ੈਸਲਾ
US Visa Policy: ਟਰੰਪ ਨੇ ਲਿਆ ਇੱਕ ਹੋਰ ਵੱਡਾ ਫੈਸਲਾ ! ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਕਿਉਂ ਲਿਆ ਇਹ ਫ਼ੈਸਲਾ
Punjab Weather Today: ਪੰਜਾਬ 'ਚ ਅੱਜ ਤੇ ਅਗਲੇ ਦੋ ਦਿਨ ਮੌਸਮ ਰਹੇਗਾ ਖੁਸ਼ਕ; ਵਧੇਗਾ ਤਾਪਮਾਨ; 23 ਮਈ ਨੂੰ ਸੂਬੇ 'ਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ
Punjab Weather Today: ਪੰਜਾਬ 'ਚ ਅੱਜ ਤੇ ਅਗਲੇ ਦੋ ਦਿਨ ਮੌਸਮ ਰਹੇਗਾ ਖੁਸ਼ਕ; ਵਧੇਗਾ ਤਾਪਮਾਨ; 23 ਮਈ ਨੂੰ ਸੂਬੇ 'ਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ
ਸ੍ਰੀ ਹਰਿਮੰਦਰ ਸਾਹਿਬ 'ਚ ਪਹਿਲੀ ਵਾਰ ਏਅਰ ਡਿਫੈਂਸ ਗੰਨ ਤੈਨਾਤ ਕਰਨ ਦੀ ਮਿਲੀ ਇਜਾਜ਼ਤ? ਦੁਸ਼ਮਣ ਦਾ ਹਰ ਹਵਾਈ ਹਮਲਾ ਹੋਵੇਗਾ ਨਾਕਾਮ, ਜਾਣੋ ਫੌਜ ਅਧਿਕਾਰੀ ਨੇ ਕੀਤੇ ਕਿਹੜੇ ਖੁਲਾਸੇ
ਸ੍ਰੀ ਹਰਿਮੰਦਰ ਸਾਹਿਬ 'ਚ ਪਹਿਲੀ ਵਾਰ ਏਅਰ ਡਿਫੈਂਸ ਗੰਨ ਤੈਨਾਤ ਕਰਨ ਦੀ ਮਿਲੀ ਇਜਾਜ਼ਤ? ਦੁਸ਼ਮਣ ਦਾ ਹਰ ਹਵਾਈ ਹਮਲਾ ਹੋਵੇਗਾ ਨਾਕਾਮ, ਜਾਣੋ ਫੌਜ ਅਧਿਕਾਰੀ ਨੇ ਕੀਤੇ ਕਿਹੜੇ ਖੁਲਾਸੇ
Holiday in Punjab: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਇਸ ਦਿਨ ਰਹੇਗੀ ਛੁੱਟੀ...ਸਕੂਲ-ਕਾਲਜ ਸਣੇ ਸਰਕਾਰੀ ਸੰਸਥਾਵਾਂ ਰਹਿਣਗੀਆਂ ਬੰਦ
Holiday in Punjab: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ! ਇਸ ਦਿਨ ਰਹੇਗੀ ਛੁੱਟੀ...ਸਕੂਲ-ਕਾਲਜ ਸਣੇ ਸਰਕਾਰੀ ਸੰਸਥਾਵਾਂ ਰਹਿਣਗੀਆਂ ਬੰਦ
IPL ਤੋਂ ਬਾਹਰ ਹੋਈ ਲਖਨਊ, ਅਭਿਸ਼ੇਕ ਦੀ ਤੂਫ਼ਾਨੀ ਪਾਰੀ ਅੱਗੇ ਫਿੱਕੇ ਪਏ ਮਾਰਸ਼-ਪੂਰਨ; ਹੈਦਰਾਬਾਦ ਨੇ 6 ਵਿਕਟਾਂ ਨਾਲ ਹਰਾਇਆ

Punjab News: ਅੱਜ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਵੱਡਾ ਐਲਾਨ ਹੋਇਆ...

Bengaluru: ਬੈਂਗਲੁਰੂ 'ਚ ਮੀਂਹ ਦਾ ਕਹਿਰ...ਪਾਣੀ ਕੱਢਦੇ ਸਮੇਂ ਕਰੰਟ ਨਾਲ ਬਜ਼ੁਰਗ ਤੇ 12 ਸਾਲ ਦੇ ਬੱਚੇ ਦੀ ਮੌਤ

Operation Sindoor 'ਚ 64 ਪਾਕਿਸਤਾਨੀ ਸੈਨਿਕ ਅਤੇ ਅਧਿਕਾਰੀ ਮਾਰੇ ਗਏ, ਭਾਰਤੀ ਫੌਜ ਦਾ ਵੱਡਾ ਬਿਆਨ

Embed widget
OSZAR »